Chamkila Vs Manak [1 Min Music]

Ravi Alam Shah

ਓ ਮੁੰਡਿਆਂ ਚ ਠੁਕ ਘੈਂਟ ਦੇਖ ਕੇ ਨੀ look
ਓ ਮੁੰਡਿਆਂ ਚ ਠੁਕ ਘੈਂਟ ਦੇਖ ਕੇ ਨੀ look
ਕੁੜੀਆਂ ਵੀ ਕਹਿਣ ਰਵੀ ਲਾਟ ਵਰਗਾ
ਖੜਕੇ ਵੀ ਬੜਾ ਨਾਲੇ ਰੜਕੇ ਵੀ ਬੜਾ
ਓ ਮੁੰਡਾ ਚਮਕੀਲੇ ਦੇ
ਮੁੰਡਾ ਚਮਕੀਲੇ ਦੇ ਰਿਕਾਰਡ ਵਰਗਾ
ਖੜਕੇ ਵੀ ਬੜਾ ਨਾਲੇ ਰੜਕੇ ਵੀ ਬੜਾ
ਮੁੰਡਾ ਚਮਕੀਲੇ ਦੇ ਰਿਕਾਰਡ ਵਰਗਾ

ਕੋਈ ਪੈਗ ਨੀਟ ਕੋਈ honey ਤੇ sweet
ਕੋਈ ਪੈਗ ਨੀਟ ਕੋਈ honey ਤੇ sweet
ਕੋਈ ਆਖਦਾ ਏ ਮਿਸ਼ਰੀ ਦੀ ਡਲੀ ਵਰਗੀ
ਹਾਂ ਲੋਰ ਵਾਂਗੂ ਚੜਾ ਸੱਪ ਵਾਂਗੂ ਲੜਾ
ਕੋਈ ਵੇ ਮੈ ਮਾਣਕ ਦੀ
ਕੁੜੀ ਵੇ ਮੈ ਮਾਣਕ ਦੀ ਕਲੀ ਵਰਗੀ
ਹਾਂ ਲੋਰ ਵਾਂਗੂ ਚੜਾ ਸੱਪ ਵਾਂਗੂ ਲੜਾ
ਕੁੜੀ ਵੇ ਮੈ ਮਾਣਕ ਦੀ ਕਲੀ ਵਰਗੀ

Curiosidades sobre a música Chamkila Vs Manak [1 Min Music] de Gurlez Akhtar

De quem é a composição da música “Chamkila Vs Manak [1 Min Music]” de Gurlez Akhtar?
A música “Chamkila Vs Manak [1 Min Music]” de Gurlez Akhtar foi composta por Ravi Alam Shah.

Músicas mais populares de Gurlez Akhtar

Outros artistas de Dance music