Parindey [Unplugged]
ਗਵਾਚੀ ਫਿਰਦੀ ਸੀ ਖੁਸ਼ਬੂ
ਤੂੰ ਕਲੀਆਂ ਨਾ ਮਿਲਾ ਦਿੱਤੀ
ਤੂੰ ਡੁੱਬਦੇਆਂ ਨੁੰ ਹੱਥ ਫੱੜਕੇ ਵੇ
ਇਹ ਦੁਨੀਆਂ ਫੇਰ ਦਿਖਾ ਦਿੱਤੀ
ਮੈਂ ਸਾਗਰ ਦੇ ਪਾਨੀ ਵਿਚ ਕਾਰ
ਕਿੰਨਾਰੇ ਸੜਕ ਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ
ਨਗੀਨੇ ਲਿਸ਼ਕਦੇ ਦੇਖੇ
ਮੈਂ ਕਿੱਸੇ ਇਸ਼ਕ ਦੇ ਦੇਖੇ
ਕੇ ਮਰਦੇ ਮਰਦੇ ਆਸ਼ਿਕ ਵੀ
ਖੁਸ਼ੀ ਨਾ ਮੜਕਦੇ ਦੇਖੇ
ਮੈਂ ਚਮਕਦੀਆਂ ਧੁੱਪਾਂ ਵਿਚ ਵੀ
ਇਹ ਬੱਦਲ ਕੜੱਕਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ
ਮਿੱਟੀ ਦੇ ਪੁਤਲੇ ਇੱਕ ਦਿਨ ਵੇ
ਖੁਦਾ ਨੁੰ ਛੋ ਵੀ ਸਕਦੇ ਨੇਂ
ਮੇਰਾ ਵਿਸ਼ਵਾਸ ਹੈਂ ਪੂਰਾ
ਕਰਿਸ਼ਮੇ ਹੋ ਵੀ ਸਕਦੇ ਨੇਂ
ਜੋ ਪੱਥਰ ਬਣਕੇ ਬੈਠੀਆਂ ਸੀ
ਮੂਰਤੀਆਂ ਗਉਣ ਲੱਗੀਆਂ ਨੇਂ
ਮੈਂ ਪਹਿਲਾ ਸੁਨੀਆਂ ਨੀ ਸੀ ਜੋ
ਆਵਾਜ਼ਾਂ ਆਉਣ ਲੱਗੀਆਂ ਨੇਂ
ਪਹਾੜਾਂ ਦੇ ਵਿਚ ਦੂਰ ਕਿੱਤੇ
ਜਿਵੇਂ ਟਲ ਖੜਕਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ
ਨਗੀਨੇ ਲਿਸ਼ਕਦੇ ਦੇਖੇ
ਮੈਂ ਕਿੱਸੇ ਇਸ਼ਕ ਦੇ ਦੇਖੇ
ਕੇ ਮਰਦੇ ਮਰਦੇ ਆਸ਼ਿਕ ਵੀ
ਖੁਸ਼ੀ ਨਾ ਮੜਕਦੇ ਦੇਖੇ
ਮੈਂ ਚਮਕਦੀਆਂ ਧੁੱਪਾਂ ਵਿਚ ਵੀ
ਇਹ ਬੱਦਲ ਕੜੱਕਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ
ਕਿਉਂ ਅਕਸਰ ਪਿਆਰ ਨੁੰ ਅੜਿਆ
ਭੂਲੇਖਾ ਸਮਝਦੇ ਲੋਕੀ
ਜੋ ਟੱਪੀ ਜਾ ਨਹੀਂ ਸਕਦੀ
ਉਹ ਰੇਖਾ ਸਮਝਦੇ ਲੋਕੀ
ਜੇ ਪਰਦੇ ਲਾਕੇ ਪੌਣਾ ਦੇ
ਨਿੱਕਾ ਜੇਹਾ ਦਰ ਬਣਾ ਲਾਂਗੇ
ਜ਼ਮੀਨਾਂ ਤੰਗ ਲੱਗੀਆਂ ਜੇ
ਪਾਨੀ ਤੇ ਘਰ ਬਣਾ ਲਾਂਗੇ
ਮੈਂ ਦੁਨੀਆਂ ਦੇ ਰੌਲੇ ਤੋਂ ਦੂਰ
2 ਦਿਲ ਧੜਕਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ
ਨਗੀਨੇ ਲਿਸ਼ਕਦੇ ਦੇਖੇ
ਮੈਂ ਕਿੱਸੇ ਇਸ਼ਕ ਦੇ ਦੇਖੇ
ਕੇ ਮਰਦੇ ਮਰਦੇ ਆਸ਼ਿਕ ਵੀ
ਖੁਸ਼ੀ ਨਾ ਮੜਕਦੇ ਦੇਖੇ
ਮੈਂ ਚਮਕਦੀਆਂ ਧੁੱਪਾਂ ਵਿਚ ਵੀ
ਇਹ ਬੱਦਲ ਕੜੱਕਦੇ ਦੇਖੇ
ਤੇਰੇ ਨੈਣਾ ਦੀ ਲੋਹ ਮੂਹਰੇ
ਪਰੀਂਦੇ ਤੜਫੜੇ ਦੇਖੇ