Mal Mal

Jaani

ਓ ਰੰਗ ਹੋਇਆ ਮੇਰਾ ਲਾਲ ਪਿਆ
ਓ ਯਾਰਾ ਰੰਗ ਹੋਇਆ ਮੇਰਾ ਲਾਲ ਪਿਆ
ਹੋਇਆ ਮੇਰਾ ਲਾਲ ਪਿਆ
ਓ ਯਾਰਾ ਰੰਗ ਹੋਇਆ ਮੇਰਾ ਲਾਲ ਪਿਆ

ਵੇ ਬੱਦਲ’ਆਂ ਤੇ ਘਰ ਚੰਨ ਵੇ
ਉੱਤੋਂ ਤੂ ਹੋਵੇ ਨਾਲ ਪਿਆ
ਵੇ ਬੱਦਲ’ਆਂ ਤੇ ਘਰ ਚੰਨ ਵੇ
ਉੱਤੋਂ ਤੂ ਹੋਵੇ ਨਾਲ ਪਿਆ
ਵੇ ਬੱਦਲ’ਆਂ ਤੇ ਘਰ ਚੰਨ ਵੇ

ਤੈਨੂ ਖੂਨ ਤੈਨੂ ਸਾਂਹ ਦਊਂਗੀ
ਹੋ ਮੈਂ ਤੈਨੂ ਖੂਨ ਤੈਨੂ ਸਾਂਹ ਦਊਂਗੀ
ਵੇ ਮੇਰੇ ਨਾਲ ਬਿਹ ਦੋ ਖੜੀ
ਮੈਂ ਤੈਨੂ ਸ਼ਾਇਰ ਬਣਾ ਦਊਂਗੀ
ਓ ਯਾਰਾ ਤੈਨੂ ਸ਼ਾਇਰ ਬਣਾ ਦਊਂਗੀ
ਵੇ ਮੇਰੇ ਨਾਲ ਬਿਹ ਦੋ ਖੜੀ
ਓ ਛੱਤ ਤਾਰਿਆਂ ਦੀ ਪਾਈ ਸੋਹਣੇਯਾ
ਹਾਏ ਵੇ ਹਾਏ ਤਾਰਿਆਂ ਦੀ ਪਾਈ ਸੋਹਣੇਯਾ
ਵੇ ਫੂਲ’ਆਂ ਵਾਲੀ ਚਾਦਰ ਹੋਏ
ਮਲ ਮਲ ਦੀ ਰਜਾਯੀ ਸੋਹਣੇਯਾ
ਵੇ ਫੂਲ’ਆਂ ਵਾਲੀ ਚਾਦਰ ਹੋਏ
ਮਲ ਮਲ ਦੀ ਰਜਾਯੀ ਸੋਹਣੇਯਾ
ਵੇ ਫੂਲ’ਆਂ ਵਾਲੀ ਚਾਦਰ ਹੋਏ

ਤੂ ਖੁਦਾ ਕਾ ਭੇਜਾ ਹੈਂ
ਆਮ ਨਹੀਂ ਕਿਸੀ ਕਾ
ਆਮ ਨਹੀਂ ਕਿਸੀ ਕਾ
ਤੂ ਪਾਣੀ ਹੈਂ ਪਾਣੀ ਤੂ
ਜਾਂ ਨਹੀਂ ਕਿਸੀ ਕਾ
ਜਾਂ ਨਹੀਂ ਕਿਸੀ ਕਾ
ਤੂ ਖੁਦਾ ਕਾ ਭੇਜਾ ਹੈਂ
ਆਮ ਨਹੀਂ ਕਿਸੀ ਕਾ
ਤੂ ਪਾਣੀ ਹੈਂ ਪਾਣੀ ਤੂ
ਜਾਂ ਨਹੀਂ ਕਿਸੀ ਕਾ
ਓ ਤੁਝਸੇ ਖੂਬਸੂਰਤ
ਆਂਖੇਂ ਹੈਂ ਕਿਸ ਕੀ
ਹੋ ਤੁਝਸੇ ਖੂਬਸੂਰਤ
ਨਾਮ ਨਹੀ ਕਿਸੀ ਕਾ

ਏਕ ਪੀਂਘ ਹੋਵੇ ਪੱਤਿਆਂ ਦੀ
ਹਾਏ ਓ ਚੰਨਾ ਪੀਂਘ ਹੋਵੇ ਪੱਤਿਆਂ ਦੀ
ਵੇ ਤੇਰੇ ਤੇ ਸ਼ਕਲ ਜਾਏ ਵੇ
ਓ ਜਾਣੀ ਮੇਰੇ ਬੱਚਿਆਂ ਦੀ
ਵੇ ਤੇਰੇ ਤੇ ਸ਼ਕਲ ਜਾਏ ਵੇ
ਓ ਜਾਣੀ ਮੇਰੇ ਬੱਚਿਆਂ ਦੀ
ਵੇ ਤੇਰੇ ਤੇ ਸ਼ਕਲ ਜਾਏ ਵੇ

ਓ ਸ਼ਾਮ ਬੜੀ ਲੰਬੀ ਸੀ
ਤੌਬਾ ਵੇ ਤੌਬਾ ਸ਼ਾਮ ਬੜੀ ਲੰਬੀ ਸੀ
ਵੇ ਤੈਨੂ ਹੱਥ ਲਾਉਣ ਤੋਂ ਪਿਹਲਾਂ
ਓ ਮੈਂ ਅਧਾ ਘੰਟਾ ਕਂਭੀ ਸੀ
ਵੇ ਤੈਨੂ ਹੱਥ ਲਾਉਣ ਤੋਂ ਪਿਹਲਾਂ
ਮੈਂ ਅਧਾ ਘੰਟਾ ਕਂਭੀ ਸੀ
ਵੇ ਤੈਨੂ ਹੱਥ ਲਾਉਣ ਤੋਂ ਪਿਹਲਾਂ
ਹਾਏ ਦੂਰ ਕਦੇ ਹੋਣ ਨੀ ਦੇਣਾ
ਮੈਂ ਤੈਨੂ ਐਵੇ ਦੂਰ ਕਦੇ ਹੋਣ ਨੀ ਦੇਣਾ
ਵੇ ਜਦੋਂ ਤਕ ਮੈਂ ਜਾਗਦੀ
ਮੈਂ ਤੈਨੂ ਵੀ ਨੀ ਸੌਂ ਦੇਣਾ
ਵੇ ਜਦੋਂ ਤਕ ਮੈਂ ਜਾਗਦੀ
ਓ ਮੈਂ ਤੈਨੂ ਵੀ ਨੀ ਸੌਂ ਦੇਣਾ
ਵੇ ਜਦੋਂ ਤਕ ਮੈਂ ਜਾਗਦੀ

Curiosidades sobre a música Mal Mal de B Praak

Quando a música “Mal Mal” foi lançada por B Praak?
A música Mal Mal foi lançada em 2023, no álbum “Zohrajabeen”.
De quem é a composição da música “Mal Mal” de B Praak?
A música “Mal Mal” de B Praak foi composta por Jaani.

Músicas mais populares de B Praak

Outros artistas de Film score