Mere Yaara Ve

Avvy Sra, B Praak, Jaani

ਏ ਦੁਨਿਆ ਦਾ ਮਨਣਾ ਐ ਮਣਦੀ ਰਹੇ
ਓ ਰਬ ਦਾ ਚਿਹਰਾ ਕੋਈ ਵੀ ਮੂਰਤ ਨਹੀ ਹੁੰਦੀ
ਓ ਜਿਹਿਨੂ ਤੇਰੇ ਜੈਸਾ ਯਾਰ ਮਿਲੇ ਸੱਜਣਾ
ਓ ਓਹਨੂ ਪੱਥਰ ਪੂਜਨ ਦੀ ਜ਼ਰੂਰਤ ਨਹੀ ਹੁੰਦੀ

ਜਦੋਂ ਵੇਖੇ ਤੂ ਮੈਨੂ ਵੇ ਕੱਲੀ ਨੂ
ਜਦੋਂ ਵੇਖੇ ਤੂ ਮੈਨੂ ਵੇ ਕੱਲੀ ਨੂ
ਦੁਨਿਆ ਦੀ ਭੀਡ ਵਿਚੋਂ ਬਾਹ ਫੜਨੇਆ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਜਿਯੋਨ ਨਾ ਦੇਂਦਾ ਆਏ
ਖੌਣ ਨਾ ਦੇਂਦਾ ਆਏ
ਮੇਰੇ ਵੱਲ ਬੁਰੀਆਂ ਨਜ਼ਰਾਂ ਨੂ
ਔਣਾ ਨਾ ਦੇਂਦਾ ਆਏ
ਮੇਰੇ ਲਈ ਅੱਗ ਵਿਚ ਸੱਡ ਨਾ ਆਏ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ

ਤੂ ਹਰ ਦਿਨ ਹੋਰ ਵੀ ਸੋਹਣਾ ਲਗਨਾਏ ਅੱਖੀਆਂ ਨੂ
ਤਤੀ ਆ ਹਵਾਵਾ ਵਿਚ ਮੇਰੇ ਲਯੀ ਚਲੇ ਪੱਖੀਆਂ ਤੂ
ਤੂ ਹਰ ਦਿਨ ਹੋਰ ਵੀ ਸੋਹਣਾ ਲਗਨਾਏ ਅੱਖੀਆਂ ਨੂ
ਹੋ ਤਤੀ ਆ ਹਵਾਵਾ ਵਿਚ ਮੇਰੇ ਲਯੀ ਚਲੇ ਪੱਖੀਆਂ ਤੂ
ਹੋ ਕੱਦ ਦੇਣੇ ਜਾਨ ਜਾਣੀ ਵੇ
ਤੇਰੇ ਏਹੁਸਾਨ ਜਾਣੀ ਵੇ
ਤੇ ਹੁਣ ਮੈਨੂ ਲਗਦਾਏ ਦੋ ਦਿਨ ਦੀ
ਮੈਂ ਮਿਹਮਾਨ ਜਾਣੀ ਵੇ
ਮੇਰੇ ਲਯੀ ਦੁਨਿਆ ਨਾਲ ਲੜਨਾਏ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ

ਹਾਏ ਘੁਮ ਐਸਾ ਮੈਨੂ ਜੋ ਮਰਵਾ ਦੇ
ਜਨਮ ਤੋਂ ਪਿਹਲਾਂ ਪੰਛੀ ਦੇ ਪਰ ਕਟਵਾ ਦੇ
ਜਹੰਨੂਂ ਸੀ ਮੇਰੀ ਜ਼ਿੰਦਗੀ ਪਰ ਪ੍ਯਾਰ ਤੇਰੇ
ਜੰਨਤ ਦੇ ਖੋਲ ਦਿੱਤੇ ਨੇ ਦਰਵਾਜ਼ੇ
ਹਾਏ ਮਰ ਗਯੀ ਜੁਦਾਯੀ ਮਰ ਗਯੀ
ਹੋ ਪੀਡ ਪਰਾਈ ਮਰ ਗਾਯੀ
ਜਦੋਂ ਦਾ ਮੈਨੂ ਮਿਲੇਯਾ ਤੂ
ਮੇਰੀ ਤਨਹਾਈ ਮਰ ਗਯੀ
ਤੇਰੇ ਬਿਨ ਹੁਣ ਨਹਿਯੋ ਸਰਨੇਆ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ

Curiosidades sobre a música Mere Yaara Ve de B Praak

De quem é a composição da música “Mere Yaara Ve” de B Praak?
A música “Mere Yaara Ve” de B Praak foi composta por Avvy Sra, B Praak, Jaani.

Músicas mais populares de B Praak

Outros artistas de Film score