Farishtey
ਉਹ ਮੇਰੇ ਯਾਰ ਦੇ
ਹੋ ਯਾਰ ਫਰਿਸ਼ਤੇ
ਉਹ ਮੇਰੇ ਯਾਰ ਦੇ
ਹੋ ਰੰਗ ਨਿਆਰੇ ਨਿਆਰੇ ਨਿਆਰੇ
ਉਹ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
ਸੂਰਜ ਵੂਰਜ ਬੱਦਲ ਵੱਦਲ
ਚੰਦਰਮਾ ਤਾਰੇ
ਉਹ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
ਇਹ ਸੂਰਜ ਵੂਰਜ ਬੱਦਲ ਵੱਦਲ
ਚੰਦਰਮਾ ਤਾਰੇ
ਹੋ ਜਦੋਂ ਮਰਜ਼ੀ ਪੁੱਛ ਲਯੋ
ਇਹ ਜਹਾਨ ਨਈ ਦੱਸ ਸਕਦਾ
ਓਹਦੇ ਬਾਰੇ ਕੋਈ
ਇਨਸਾਨ ਨਈ ਦੱਸ ਸਕਦਾ
ਹੋ ਜੇ ਕੁਝ ਪੁੱਛਣਾ
ਖੁਦਾ ਕੋ ਪੁੱਛਿਓ
ਹੋ ਜੇ ਕੁਝ ਪੁੱਛਣਾ
ਉਹ ਜਾਨੀ ਬਾਰੇ ਬਾਰੇ ਬਾਰੇ
ਉਹ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
ਇਹ ਸੂਰਜ ਵੂਰਜ ਬੱਦਲ ਵੱਦਲ
ਚੰਦਰਮਾ ਤਾਰੇ
ਹੋ ਜਾਵਾਂ ਮੈਂ ਜਵਾਨ ਮੈਂ
ਤੈਨੂੰ ਤੱਕੀ ਜਾਵਾਂ
ਹਾਂ ਜੇ ਤੂੰ ਬੁਲਾਵੇ ਨੰਗੇ ਪੈਰੀ ਆਵਾਂ
ਹਾਏ ਰੱਬ ਦੀ ਵੀ ਕਦੇ ਕਦੇ ਖਾ ਲਈਏ
ਸੋਂਹ ਲੱਗੇ ਤੇਰੀ ਝੂਠੀ ਸੋਂਹ ਨਾ ਖਾਵਾਂ
ਤੂੰ ਮੈਨੂੰ ਦਿੱਸਦਾ ਨਈ ਜਦੋਂ
ਅੱਖ ਫੜਕਦੀ ਰਹਿੰਦੀ ਐ
ਦਿਲ ਤੜਪਦਾ ਰਹਿੰਦਾ ਐ
ਰੂਹ ਭਟਕਦੀ ਰਹਿੰਦੀ ਐ
ਹੋ ਤੂੰ ਹੱਥ ਲਾਇਆ ਤਾਂ ਮਿੱਠੇ ਹੋ ਗਏ
ਹੋ ਪਾਨੀ ਜਿਹੜੇ ਸੀ ਖਾਰੇ ਖਾਰੇ ਖਾਰੇ ਖਾਰੇ
ਉਹ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
ਇਹ ਸੂਰਜ ਵੂਰਜ ਬੱਦਲ ਵੱਦਲ
ਚੰਦਰਮਾ ਤਾਰੇ
ਇਹ ਦੁਨੀਆਂ ਨੂੰ ਵਿਦਾ ਵੇਲਿਆਂ ਕਰਨਾ ਪੈਂਦਾ ਐ
ਉਹ ਵੈਸੇ ਹਰ ਕਿਸੇ ਨੂੰ ਇਕ ਦਿਨ ਮਰਨਾ ਪੈਂਦਾ ਐ
ਇਹ ਦੁਨੀਆਂ ਨੂੰ ਵਿਦਾ ਵੇਲਿਆਂ ਕਰਨਾ ਪੈਂਦਾ ਐ
ਉਹ ਵੈਸੇ ਹਰ ਕਿਸੇ ਨੂੰ ਇਕ ਦਿਨ ਮਰਨਾ ਪੈਂਦਾ ਐ
ਹੋ ਪਰ ਮੈਨੂੰ ਲੱਗਦੈ ਅਮਰ ਹੋ ਜਾਂਦੇ
ਹੋ ਤੇਰੀਆਂ ਨਜ਼ਰਾਂ ਦੇ ਮਾਰੇ ਮਾਰੇ ਮਾਰੇ ਮਾਰੇ
ਉਹ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
ਇਹ ਸੂਰਜ ਵੂਰਜ ਬੱਦਲ ਵੱਦਲ
ਚੰਦਰਮਾ ਤਾਰੇ