Youngest In Charge
Yeah
Sidhu Moose Wala
Sunny Malton
ਜੇ ਤੈਨੂ ਪਿਹ੍ਲੂ ਨੂ ਸੀ ਪਤਾ
ਓ ਸ਼ੇਨਦੀ ਪੂਰੀ ਜੱਟ ਦੀ ਪੰਜਾਬ ਭਰਦਾ
90% ਨਾਲ youth ਬਲੀਏ
ਕਿਹੰਦੇ ਦੇਖੀ ਐਤਕੇ ਬਾਧਾਕੇ ਪੈਂਦੇ ਤੂ
ਬੂਤ’ਆਂ ਦੀ ਲਵਾ ਡੂਨ ਜੱਟ ਬੂਤ ਬਲੀਏ
ਚੋਬਰ ਦੇ ਨਾਮ ਉੱਤੇ ਨਾਰੇ ਲਗਦੇ
ਸ਼ਿਅਰ ਛੱਡ ਦੇਸ਼ ਨੇ support’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁਰਤੇ ਪਜਾਮੇ ਜੱਟ
ਲਗਦਾ ਆਏ ਖਡ਼ਾ ਹੌਗਾ
ਚਿੱਟੇ ਕੁਰਤੇ ਪਜਾਮੇ ਜੱਟ
ਲਗਦਾ ਆਏ ਖਡ਼ਾ ਹੌਗਾ ਵੋਟ’ਆਂ ਵਿਚ ਨੀ
ਹੋ ਏਰਿਯਾ ਚ ਛਾਡਿ ਸੈਡੀ ਗੁੱਡੀ ਦੇਖ ਕੇ
ਅੰਤਿ’ਆਂ ਦਾ ਮੰਡਦਾ ਆਏ ਹਾਲ ਬਲੀਏ
ਲਗਦਾ ਏ ਐਤਕੀ ਲਵਾਕੇ ਛੱਡੂਗਾ
ਕਾਲੀ Range ਉੱਤੇ ਬੱਤੀ ਲਾਲ ਬਲੀਏ
ਹੋ ਲੋਕਾਂ ਡੇਯਨ ਦਿਲਾਂ ਵਿਚ ਵੱਸੇ ਗਬਰੂ
ਹੋਰ’ਆਂ ਵਾਂਗੂ ਬਸ ਕੱਲੇ ਨੋਟ’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
Yeah
Sidhu Moose Wala
ਓ ਸਾਡੇ ਜਿਹੇ ਸਾਡੇ ਪਿਛਹੇ ਬਹੁਤ ਬਲੀਏ
ਜਾਂ ਨਾ ਲਵੀ ਤੂ ਸਾਨੂ ਕੱਲੇ ਸੋਹਣੀਏ
ਔਡੇਯਨ ਦਾ ਬਾਡਾ ਹੈਗਾ ਮਾਨ ਜਿੰਨਾ ਨੂ
ਫਡ ਫਡ ਲੌਂਦਾ ਦੇਖੀ ਥੱਲੇ ਸੋਹਣੀਏ
ਸਾਡੀ ਯਾਦ ਚ ਨਾ ਝੂਠੇ ਨੇ ਕਰਾਏ ਪਰਚੇ
ਰਖਦੇ ਸੀ ਸਾਲੇ ਸਾਨੂ ਕੋਰ੍ਟ’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁਰਤੇ ਪਜਾਮੇ ਜੱਟ
ਜੱਟ ਸੌਦਾ ਬੇਈਮਾਨੀ ਸਦਾਏ ਖੂਨ ਵਿਚ ਨਾ
ਮਿਤੀ ਆਏ ਖੁੱਡਰੀ ਜੱਮਾ ਨੀਤ ਹੌੂਗੀ
ਮੂਸ ਆਲਾ ਜੱਟ ਐਥੋਂ ਲੇਡ ਕਰੂਗਾ
ਪ੍ਬ-31 ਆਲੀ ਸਾਡੀ ਸੀਟ ਹੌੂਗੀ
ਬਾਕੀ ਮੈਂ ਬੈਠਾ ਡੂਨ ਸਾਰੇ ਜੱਗ ਵਾਂਗੂ ਨੀ
ਸਿਧੂ ਜੱਟ ਆਔਗਾ ਰਿਪੋਰ੍ਟ’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਇਕ ਵਾਰੀ ਹੋਰ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ
ਚਿੱਟੇ ਕੁੜਤੇ ਪਜਾਮੇ ਜੱਟ ਪੌਣ ਲੱਗੇਯਾ
ਲਗਦਾ ਏ ਖਡ਼ਾ ਹੌਗਾ vote’ਆਂ ਵਿਚ ਨੀ