Dhakka

Shubhdeep Singh Sidhu

Oh yeah
The kidd

ਹੋ ਜਿੱਦਾਂ ਦੈ ਤੂੰ ਫਿਰਦਾ ਐ ਕਮ ਕਰਦਾ
ਉਮਰ ਨਾ ਲੱਗੇ ਐਨੀ ਵੱਡੀ ਤੇਰੀ ਵੇ
ਮਾਮੇਆਂ ਦੀ car ਤੇਰੇ ਮੂਹਰੇ ਹੁੰਦੀ ਆ
Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ
ਓ ਚੱਲੇ ਬਦਮਾਸ਼ੀ ਤੇਰੇ ਨਾ ਦੀ ਚੋਬਰਾਂ
ਲੈ ਦੀਏ ਜਿਥੇ ਜਾਮ ਚੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਵੇ

ਓ ਜੰਗਲਾਂ ਚ ਪੈਂਦੀਆਂ ਨੀ ਵੋਟਾਂ ਮਿੱਠੀਏ
ਤੇ ਹੈਬੀਟਾ ਨਾ ਸ਼ੇਰ ਕਰੇ change ਬੱਲੀਏ
Divider ਤੂੰ ਛੱਡ ਆਈਂ ਅੱਡੀ ਉੱਤੇ ਨੀ
ਹਿਕਾਂ ਉੱਤੇ ਚਾਂੜ ਦੀਏ range ਬੱਲੀਏ
ਓ car ਤੇਜ ਤੇ ਕਲੇਸ਼ ਦੇ ਦੀ ਜਦੋਂ ਮਰਜ਼ੀ
ਪਜ-ਪਜ ਪੈਣੇ ਨਈਓ ਨਾ ਕਰਦੇ
ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ ਐ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ

ਹੋ Youtube ਲੈਕੇ ਅਖਬਾਰਾਂ ਤਕ ਵੇ
ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ
ਵੈਰੀਆਂ ਤੋਂ ਲੈ ਕੇ ਕਲਾਕਾਰਾਂ ਤਕ ਵੇ
ਤੀਰੋ ਕਾ ਵਾਂਗੂ ਤੈਥੋਂ ਸਾਰੇ ਚਲਦੇ
ਐਵਯੀ ਜੱਟਾ lead ਕਰਦਾ ਮੰਡੀਰ ਨੂੰ
ਤਾਸ਼ ਚ ਜੋ ਹੁਕਮ ਦਾ ਯੱਕਾ ਕਰਦਾ ਐ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ..ਵੇ

ਓ ਆਪਣੇ ਸਿਰਾਂ ਦੇ ਉੱਤੋਂ ਆਪ ਬਣਿਆ
ਗੰਬਰੂ ਨਾ ਬੁੱਕੇ ਕਿਸੇ ਹੋਰ ਸਰ ਤੇ
ਓ ਲੋਕ ਕਮ ਕਰਦੇ ਦੇ ਸਕੀਮਾਂ ਨਾਲ ਨੀ
ਅਸੀ ਕਮ ਕਢ ਦੇਆਂ ਜ਼ੋਰ ਸਿਰ ਤੇ
ਹੋ time ਨਇਯੋ ਬੀੱਬਾ ਸਦਾ ਡੰਡਾ ਚਲਦਾ
ਐਵੇ ਨਇਯੋਂ ਲੋਕੀ ਖਾਲੀ ਰਾਹ ਕਰਦੇ
ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇਐ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ

ਹੋ ਤੇਰਾ ਜੋ style ਜਿੰਦਗੀ ਜੀਊਣ ਦਾ
ਕਈਆਂ ਨੂੰ ਤਾਂ ਰਾਤਾਂ ਨੂੰ ਵੀ ਸੌਣ ਨੀ ਦਿੰਦਾ
ਕੋਡਿ ਵਾਲਾ ਵੇ ਤੂੰ ਬਾਜੀ ਜੰਡ ਵਰਗਾ
ਕੁੱਟਦਾ ਵੀ ਬਾਲਾ ਐ ਤੇ ਰੋਣ ਨੀ ਦਿੰਦਾ
ਹੋ ਜਿਥੇ ਕਮ ਕਰਦਾ ਐ ਰੌਬ ਜੱਟ ਦਾ
ਪੈਸੇ ਨਾ ਕਰੋੜਾਂ ਉੱਤੇ ਲੱਖਾਂ ਕਰਦਾ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਵੇ

ਓ ਅਜੇ ਬਸ teaser ਦਿਖਾਯਾ ਮੀਠੀਏ
Film ਤਾਂ ਰੱਖੀ ਮੰਨ ਵਿੱਚੀ ਫਿਰਦੈ
ਹੋ ਮੂਸੇਵਾਲਾ ਜੱਟ 5911 ਵਰਗਾ
ਕੱਲਾ ਹੀ Industry ਨੂੰ ਖਿੱਚੀ ਫਿਰਦੈ
ਹੋ ਓਂਦੇ ਸਾਲ ਸੂਰਤ ਨੀ ਲੈਣ ਦੇਣੀ ਨੀ
ਹੋ ਗਾਣੇ ਦੇਖੀ ਆਉਂਦੇ ਠਾਂਹ ਠਾਂਹ ਕਰਦੇ
ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਚਲਦਾ ਐ ਧੱਕਾ ਅਸੀ ਤਾਂ ਕਰਦੇ
ਓ ਜਿਹਦੀ ਕਿਸਮਤ ਦੇ ਵਿੱਚ ਬੈਨਾ ਲਿਖਿਆ
ਦਸ ਓਹਨੂੰ ਕਿੰਝ ਦੁਨਿਆ ਥੱਲੂ
ਹੋ ਕਿੰਨੇਆ ਹੀ leak ਕਰ ਲੋ ਕਿੰਨੇ ਹੀ week ਕਰ ਲੋ
ਓਏ ਮੂਸੇ ਵਾਲਾ ਪੁੱਤ
ਈਹ ਤਾਂ ਓਹਨਾ ਹੀ ਚੱਲੂ
ਹਾ ਹਾ ਹਾ

Curiosidades sobre a música Dhakka de Sidhu Moose Wala

Quando a música “Dhakka” foi lançada por Sidhu Moose Wala?
A música Dhakka foi lançada em 2019, no álbum “Dhakka (feat. Afsana Khan)”.
De quem é a composição da música “Dhakka” de Sidhu Moose Wala?
A música “Dhakka” de Sidhu Moose Wala foi composta por Shubhdeep Singh Sidhu.

Músicas mais populares de Sidhu Moose Wala

Outros artistas de Hip Hop/Rap