Badfella

Shubhdeep Singh Sidhu

Yeah yeah!
Yeah yeah!
Brampton!

ਨੀ ਮੈਂ Brampton Brompton ਵਾਂਗ ਜੀਵਾਂ
ਰੱਖਾਂ ਗੋਰੇ ਕਾਲੇ ਨਾਲ ਕੁੜੇ
ਦੱਬ ਨਾਲ ਲੁਕਰ ਲਗੇਯਾ ਆ
ਤੇ flood ਆਂ ਆਲੀ ਚਾਲ ਕੁੜੇ
ਦੱਬ ਨਾਲ ਲੁਕਰ ਲਗੇਯਾ ਆ
ਤੇ flood ਆਂ ਆਲੀ ਚਾਲ ਕੁੜੇ
ਜੇਯੋਨਾ ਨਈ ਬੌਤਾਂ ਚਿਰ ਬਿੱਲੋ
ਜਿਹਨਾ ਉੱਤੇ ਮੇਰਾ ਸਿਰ ਬਿੱਲੋ
ਓਹ੍ਨਾ ਮੋਡੇਆਂ ਉੱਤੇ ਮਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ

Trap house ਹੁੰਦੇ ਆ fire ਬਿੱਲੋ
ਸੁਣੇ ਖੜਕਾ ਤੇਰੇ ਸ਼ਹਿਰ ਬਿੱਲੋ
ਜਣੇ-ਖਣੇ ਨੂ ਮਿਲੂ ਜਿਹੜਾ
ਐਨਾ ਸਸਤਾ ਨਈ ਸਾਡਾ ਵੈਰ ਬਿੱਲੋ
ਪਹਾੜ ਆ ਜੱਟ ਦਾ ਜੁੱਸਾ ਨੀ
ਵੈਰ ਨਾ ਚੋ ਮਾਰੇ ਬਾਹਰ ਗੁੱਸਾ ਨੀ
Tank ਭਰੇ ਪਏ ਸ਼ਮਸ਼ਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿਛਹੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿਛਹੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ
ਗੱਲਾਂ ਕਰਦੀ ਕੇੜੀਆਂ
ਪਿੱਛੇ police
ਗੱਲਾਂ ਕਰਦੀ ਕਿੜੀਆਂ ਪਿੱਛੇ police
ਹੋ ਆਰੀ ਆਰੀ ਆਰੀ (ਬੁੱਰਰਾਅਹ)
ਆਰੀ ਆਰੀ ਆਰੀ
ਜਿਹੜੇ town ਤੂ ਘੁੱਮਦੀ ਓਥੇ ਜੱਟ ਦੀ ਚਲੇ ਸਰਦਾਰੀ
Anti ਆਂ ਦੇ ਸਾਹ ਸੁਕਦੇ
Anti ਆਂ ਦੇ ਸਾਹ ਸੁਕਦੇ ਮੇਰੇ ਮੋਢੇ ਟੰਗੀ ਦੁਣਲੀ
Anti ਆਂ ਦੇ ਸਾਹ ਸੁਕਦੇ ਮੋਢੇ ਟੰਗੀ ਦੁਣਲੀ
Anti ਆਂ ਦੇ ਸਾਹ ਸੁਕਦੇ
ਯਾਰੀ ਦੀਆਂ ਬੀਜੀਆਂ ਫਸਲਾਂ ਨੀ
ਗੋਲੀ ਨਾਲ ਮੁੱਕਦਾ ਮਸਲਾ ਨੀ
ਦਿਮਾਗ ਬਹੁਤਾ ਕਮ ਕਰਦਾ ਨੀ
ਹਥ automatic ਅਸਲਾ ਨੀ
ਦੱਸ ਕੇਹੜਾ ਬੋਲੂ ਸਾਲਾ ਨੀ
ਜੱਟ ਖਡ਼ਾ ਆ Moose Wala ਨੀ
ਇਕ minute ਚ ਕੱਢ ਲੂੰ ਜਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ
ਤੂ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅੱਸੀ ਚੰਗੇ ਨਾ ਇਨ੍ਸਾਨ ਕੁੜੇ

ਓ ਦਿਲ ਦਾ ਨੀ ਮਾੜਾ
ਤੇਰਾ Sidhu Moose Wala
ਓ ਕਾਲੇ ਰੰਗ ਨੇ ਦਿਖਦੇ ਬਾਣੇਆਂ ਚੋਂ
ਸਾਡੀ ਜੁਰ੍ਤ ਬੋਲਦੀ ਗਾਣੇਆਂ ਚੋਂ
ਅੱਸੀ ਬੁਰੇ ਆਂ ਨਹੀਂ ਓ ਸਿਆਣਿਆਂ ਚੋਂ
Bio-data ਲੈ ਲਯੀ ਥਾਣਿਆਂ ਚੋਂ

Curiosidades sobre a música Badfella de Sidhu Moose Wala

Quando a música “Badfella” foi lançada por Sidhu Moose Wala?
A música Badfella foi lançada em 2018, no álbum “PBX 1”.
De quem é a composição da música “Badfella” de Sidhu Moose Wala?
A música “Badfella” de Sidhu Moose Wala foi composta por Shubhdeep Singh Sidhu.

Músicas mais populares de Sidhu Moose Wala

Outros artistas de Hip Hop/Rap