Ultimatum [Intro]

Shubhdeep Singh Sidhu

ਦਸਤਖ਼ਤ ਮੈਂ ਕਰੇ ਹੋਏ ਨੇ
ਸਮਯਾ ਦੇ ਕੋਰੇ ਕਾਗਜ਼ ਦੇ
ਮੇਰਾ ਇਕਰਾਰ ਨਾਮਾ ਭੀ ਦਰ੍ਜ਼ ਹੈ
ਪਰ ਕਿਸੇ ਪਿਓ ਦੇ ਪੁੱਤ ਨਲ ਨੀ
ਜਾ ਕਿਸੇ ਝਕਲ ਦੇ ਸ਼ਲਾਰੂ ਨੀ
ਮੇਰਾ ਕਰਾਰ ਓਸ ਪਰਮ ਆਤਮਾ ਨਾਲ ਹੈ
ਜਿਸਨੂ ਅੱਸੀ ਸਾਰੇ ਪਰਮਾਤਮਾ ਕਿਹਨੇ ਆ
ਸੋ ਆਮ ਤੇ ਖਾਸ ਨੂ ਅੱਜ ਏ ਐਲਾਨ ਆ
ਕਿ Shubhdeep Singh Sidhu ਯਾਨੀ ਕਿ Sidhu Moose Wala
ਨਾ ਕਿੱਸੇ ਨਾਲ ਬਜੇਯਾ ਸੀ
ਤੇ ਨਾ ਹੀ ਕਿੱਸੇ ਨਾਲ ਬਜੇਯਾ ਹੈ
ਸਿਧੂ ਸਿਧਾ ਹੈ
ਪਰ ਸਿਧੂ ਖੁਲਾ ਸਾਂਡ ਭੀ ਹੈਂ
ਸਿਧੂ ਵੱਜੂ ਤਾ ਸਿਧਾ ਹਿੱਕ ਵਿਚ ਵੱਜੂ
ਸੋ ਮੇਰੀ ਜਾਨ , ਕਾਲਜੇ ਚ ਜਾਨ ਰਖਿਯੋ
ਤੇ ਬਾਕੀ ਅਤਾ ਪਤਾ ਦਸ ਕੇ ਆਯੋ
ਕਲਮ ਤੇ ਉਂਗਲਾ ਦੀ ਪਕੜ ਭੀ ਪੂਰੀ ਐ
ਬੰਦੂਕ ਦੇ ਘੋਡੇ ਤੇ ਭੀ ਪਕੜ ਪਰਮਾਤਮਾ ਨੇ ਓਹਨੀ ਹੀ ਬਕਸ਼ੀ ਹੈ
ਚੌਹੋਂ ਪਾਸਿਓਂ ਭੁਲੇਖੇ ਕੱਢ ਦਿਆਂਗੇ
ਕਾਲ ਦੀ ਕਲਮ, ਵਰਤਮਾਨ ਦੀ ਸਿਆਹੀ
ਤੇ ਔਦੇ ਭਵਿੱਖ ਦੀ ਮੇਰੇ ਅਦਬ ਦੀ ਚੜਦੀਕਲਾ
ਮੇਰੇ ਓਸ ਪਰਮਾਤਮਾ ਦੀ ਨਜ਼ਰ ਹੈਂ
ਉਸ ਪਰਮਾਤਮਾ ਦਾ ਸ਼ੁਕਰਾਨਾ ਹੈਂ
ਤੇ ਮੇਰੇ ਓਸੇ ਵਾਹਿਗੁਰੂ ਦੀ ਦਾਤ ਹੈਂ
I’m Sign to God

Curiosidades sobre a música Ultimatum [Intro] de Sidhu Moose Wala

Quando a música “Ultimatum [Intro]” foi lançada por Sidhu Moose Wala?
A música Ultimatum [Intro] foi lançada em 2021, no álbum “Moosetape”.
De quem é a composição da música “Ultimatum [Intro]” de Sidhu Moose Wala?
A música “Ultimatum [Intro]” de Sidhu Moose Wala foi composta por Shubhdeep Singh Sidhu.

Músicas mais populares de Sidhu Moose Wala

Outros artistas de Hip Hop/Rap