Tibeya Da Putt

Shubhdeep Singh Sidhu

ਸੋ ਕਹਿਦੈ ਗੀਤਾਂ ਏਹਦਿਆਂ 'ਚ ਕਿੰਨੀ ਆ
ਤੂੰ ਜਾਨ ਵੇਖ ਲੈ
ਹੋ ਬੱਚਾ ਬੱਚਾ ਕਰੇ ਜਿਹਤੇ ਮਾਨ ਦੇਖ ਲੈ
ਕਹਿੰਦਾ ਉੱਡ ਦੇ ਲਿਫ਼ਾਫੇ ਅਸਮਾਨ ਵੇਖ ਕੇ
ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫ਼ਾਨ ਵੇਖ ਲੈ
ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫ਼ਾਨ ਵੇਖ ਲੈ

E Yo, The Kidd

Thinking 'ਚੋਂ ਮੂਸਾ ਬੋਲਦਾ ਆ
Outlook 'ਚੋਂ ਬੋਲੇ Canada ਨੀ
ਅਸੀਂ ਮੌਤ ਦੀ wait 'ਚ ਜਿਊਨੇ ਆਂ
ਸਾਡਾ living style ਆ ਟੇਡਾ ਨੀ
ਬੇਸਟਾਂ ਨਾਲ ਬੌਡੀ ਕੱਜਦੇ ਨਈ
ਸਿੱਧਾ ਹਿੱਕਾਂ ਦੇ ਵੱਜਦੇ ਨੀ
ਅਸੀਂ ਬੁੱਕਦੇ ਨਈ ਸਿਰ ਗੈਰਾਂ ਦੇ
ਗੈਰਾਂ ਦੇ,ਗੈਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਆ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ, ਸ਼ਹਿਰਾਂ ਦੇ
ਮਾੜੇ ਕੰਮ ਕਰਾਂ, ਮਾੜੇ ਗੀਤ ਲਿਖਾਂ
ਨਾਲ ਹਿਲ ਆ ਮਾੜੇ ਯਾਰਾਂ ਦੀ
ਤਾਂ ਵੀ ਮੂਸੇ ਆਲਾ ਬਣਨੇ ਨੂੰ
ਏਹ ਭੀੜ ਫਿਰੇ ਕਲਾਕਾਰਾਂ ਦੀ
ਤੇਰੇ favorite ਜਿਹੇ ਕਲਾਕਾਰ ਕੁੜੇ
ਆਹ Bolliwood star ਕੁੜੇ
ਪੈਰ ਧਰਦੇ ਮੇਰੀਆਂ ਪੈੜਾਂ 'ਤੇ
ਪੈੜਾਂ 'ਤੇ.,ਪੈੜਾਂ 'ਤੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
Nature to down to earth ਕੁੜੇ
ਵਾ ਕੱਬਿਆਂ ਉੱਚਿਆਂ ਪੀਕਾਂ ਤੋਂ
ਨੀ ਤੇਰੇ ਗੋਰੇ ਕਾਲੇ Hollywood ਵਾਲੇ
ਨਿਗ੍ਹਾ ਰੱਖਣ ਮੇਰੇ 'ਤੇ Amirca ਤੋ
ਸੱਚ ਏਹ ਵੀ ਮੰਨਦੇ fact ਕੁੜੇ
ਗੀਤਾਂ 'ਤੇ ਕਰਨ react ਕੁੜੇ
ਨੀ ਜੱਟ ਲੋਹੜੇ ਪਾਉਂਦੇ ਕੈਹਰਾਂ ਦੇ
ਕੈਹਰਾਂ ਦੇ,ਕੈਹਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਕੋਈ ਵੱਡੇ ਖ਼ਾਸ ਘਰਾਣੇ ਨਈ
ਨਿੱਕਲੇ ਆਂ ਪਿੰਡਾਂ ਬਸਤੀਆਂ 'ਚੋਂ
ਨੀ ਮੇਰੀ ਆਪਣੀ ਤਾਂ ਕੋਈ ਹਸਤੀ ਨਈ
ਮੇਰਾ ਖ਼ੌਫ਼ ਦਿਖੇਂਦਾ ਹਸਤੀਆਂ 'ਚੋਂ
ਮਿੱਟੀ ਵਿੱਚ ਦਿੰਦੇ ਰੋਲ ਕੁੜੇ
ਮੇਰੀ ਕਲ਼ਮ 'ਚੋਂ ਨਿੱਕਲੇ ਬੋਲ਼ ਕੁੜੇ
ਨੀ ਜਿਵੇਂ ਡੰਗ ਹੁੰਦੇ ਨੇ ਜ਼ਹਿਰਾਂ ਦੇ
ਜ਼ਹਿਰਾਂ ਦੇ,ਜ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ

ਹੋ ਜਿਹਤੀ ਕੱਲੀ ਕੱਲੀ ਤੁੱਕ ਤਿੱਖੀ ਸੂਲ ਵਰਗੀ
ਵੇਖ ਹੇਟਰਾਂ ਦੇ ਦਿਲਾਂ 'ਤੇ ਚਬੋਈ ਪਈ ਐ
ਓ ਦੇਖ ਜ਼ਰਾ ਮੂਸੇ ਤੋਂ Toronto ਤੱਕ ਨੀ
ਇੱਕ ਮੂਸੇ ਆਲਾ, ਮੂਸੇ ਆਲਾ ਹੋਈ ਪਈ ਐ

ਕਈ ਨਾਸਤਿਕ ਮੈਨੂੰ ਦੱਸਦੇ ਨੇ ਨੀ
ਕਈ ਧਰਮਾਂ ਦੇ ਵਿੱਚ ਬਾੜਦੇ ਨੇ ਨੀ
ਕਿਤੇ ਪੂਜਾ ਮੇਰੀ ਕਰਦੇ ਨੇ ਨੀ
ਕਿਤੇ ਪੁਤਲੇ ਮੇਰੇ ਸੜਦੇ ਨੇ
ਨਾ ਸਮਝ ਸਕੇ ਮੇਰੇ ਰਾਹਾਂ ਨੂੰ ਨੀ
ਕੌਣ ਰੋਕ ਲਊ ਦਰਿਆਵਾਂ ਨੂੰ ਨੀ
ਬੰਨ੍ਹ ਲੱਗਦੇ ਹੁੰਦੇ ਨਹਿਰਾਂ ਦੇ
ਨਹਿਰਾਂ ਦੇ,ਨਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ fanਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ,ਸ਼ਹਿਰਾਂ ਦੇ

Curiosidades sobre a música Tibeya Da Putt de Sidhu Moose Wala

De quem é a composição da música “Tibeya Da Putt” de Sidhu Moose Wala?
A música “Tibeya Da Putt” de Sidhu Moose Wala foi composta por Shubhdeep Singh Sidhu.

Músicas mais populares de Sidhu Moose Wala

Outros artistas de Hip Hop/Rap