Panjab
ਰਾਜ ਦੀ ਗਲ ਕ੍ਯੋਂ ਨਾ ਕਰੀਏ
ਅਸੀ ਮਾਲਾ ਫੜਕੇ Hindustan ਦੇ
ਕਿਸੇ ਮੱਠ ਦੇ ਪੁਜਾਰੀ ਨਈ ਬਣ’ਨਾ ਚੌਂਦੇ,
ਸ੍ਰੀ ਮੁਖਵਾਕ ਭਨਿਯੋ ਗਰੀਬ ਨਿਵਾਜ
ਸ਼ਸਤ੍ਰਨ ਕੇ ਅਧੀਨ ਹੈ ਰਾਜ
ਰਾਜ ਬਿਨਾ ਨਹਿ ਧਰਮ ਚਲੇ ਹੈਂ
ਧਰਮ ਬਿਨਾ ਸੱਭ ਦੱਲੇ ਮੱਲੇ ਹੈਂ
ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ!”
ਓ ਸੰਤ-ਆਂ ਦੇ ਹੱਥਾਂ ਵਿਚ ਫੜਿਆ ਤੀਰ ਦੇ ਵਰਗਾ ਨੀ
ਧੱਕੇ ਨਾਲ ਜੀਨੁ ਦੱਬ ਲਓਂਗੇ Kashmir ਦੇ ਵਰਗਾ ਨੀ
ਓ ਕੱਢ-ਕੱਢ ਸੁਬਾਹ ਵਾਲੇਆਂ ਮਰਦਾਂ ਦਾ ਜਨਾਬ ਕਿਹੰਦੇ ਆ
ਕਿਹ-ਕਿਹਕੇ ਬਦਲੇ ਲੈਂਦਾ ਮੈਨੂ Punjab ਕਿਹੰਦੇ ਆ
ਹੋ Delhi ਵੀ ਨਪ ਲੈਂਦਾ, ਮੈਨੂ Punjab ਕਿਹੰਦੇ ਆ.
ਓ ਬਚਕੇ ਰਿਹ ਤੂ ਬਚਕੇ ਦਿੱਲੀਏ ਗਰਮ ਖਿਆਲੀ ਆਂ ਤੋਂ
ਮੇਰੇ ਬਾਰੇ ਪੁਛ ਲਈਂ ਜਾ Porus Abdali ਆਂ ਤੋਂ
ਹੋ ਮੁੱਡ ਤੋਂ ਹੀ ਚੱਲਦਾ ਸਾਡਾ ਪੁਠਾ ਸਾਬ ਕਿਹੰਦੇ ਆ.
ਕਿਹ-ਕਿਹਕੇ ਬਦਲੇ ਲੈਂਦਾ ਮੈਨੂ Punjab ਕਿਹੰਦੇ ਆ
ਹੋ Delhi ਵੀ ਨਪ ਲੈਂਦਾ, ਮੈਨੂ Punjab ਕਿਹੰਦੇ ਆ
ਹਲੇ ਵੀ ਆਖਾਂ ਤੈਨੂ ਰੁਖ ਤੂ ਮੋੜ ਲੈ ਡੰਡਿਆਂ ਦੇ
ਕਿਦਰੇ ਹਰੇ ਤੋਂ ਕੇਸਰੀ ਨਾ ਰੰਗ ਹੋ ਜਾਨ ਝੰਡੇਆਂ ਦੇ
ਫਿਰ ਧੌਣ ਤੇ ਗੋਡਾ ਧਰਕੇ ਦਿੰਦੇ ਦਾਬ ਕਿਹੰਦੇ ਆ
ਕਿਹ-ਕਿਹਕੇ ਬਦਲੇ ਲੈਂਦਾ ਮੈਨੂ Punjab ਕਿਹੰਦੇ ਆ
ਹੋ Delhi ਵੀ ਨਪ ਲੈਂਦਾ, ਮੈਨੂ Punjab ਕਿਹੰਦੇ ਆ
ਮੁੱਡ ਤੋਂ ਮੇਰੇ ਖਿਲਾਫ ਤੂ ਦਿਤੇ order ਦਿੱਲੀਏ ਨੀ
ਓ ਭੁੱਲੀ ਨਾ ਮੈਨੂ ਵੀ ਲਗਦਾ ਏ border ਦਿੱਲੀਏ ਨੀ
ਓ Moose Wale ਹੋਣੀ ਗੁਟਦੀ ਤੇਰੀ ਜਾਬ ਕਿਹੰਦੇ ਆ,
ਕਿਹ-ਕਿਹਕੇ ਬਦਲੇ ਲੈਂਦਾ ਮੈਨੂ Punjab ਕਿਹੰਦੇ ਆ
ਹੋ Delhi ਵੀ ਨਪ ਲੈਂਦਾ, ਮੈਨੂ Punjab ਕਿਹੰਦੇ ਆ
ਕਿਹ-ਕਿਹਕੇ ਬਦਲੇ ਲੈਂਦਾ ਮੈਨੂ Punjab ਕਿਹੰਦੇ ਆ
ਹੋ Delhi ਵੀ ਨਪ ਲੈਂਦਾ, ਮੈਨੂ Punjab ਕਿਹੰਦੇ ਆ