Outlaw [Outlaw]
Byg Bird on the beat
I'm bad boy
ਹੋ ਰੋਕੇਯਾ ਤੇਤੋਂ ਰੁਕੇ ਨਈ
ਜੋਰ ਲਾ ਲਯਿਂ ਝੁਕਣੇ ਨਯੀ
ਡਾਰਾਂ ਬੰਨ-ਬੰਨ ਆਵਾਂਗੇ
ਅਸੀ ਗੋਲਿਆਂ ਦੇ ਨਾਲ ਮੁਕਣੇ ਨਈ
ਭੁੱਲ ਕੇ ਸਤਾ ਦੇ ਦਈ ਨਾ,
ਮੌਤ ਦਿਆਂ ਸੌਗਾਤਾਂ ਨੂ
ਓ ਗੈਰ ਕਨੂਨੀ ਯਾਰ ਮੇਰੇ
ਘੁਮਦੇ ਫਿਰਦੇ ਰਾਤਾਂ ਨੂ
ਵੈਰੀ ਡਰ -ਡਰ ਕਿਹੰਦੇ ਨੇ
ਹੋਯ ਕਿ ਹਾਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ
ਓ Millions ਦੇ ਵਿਚ ਖਰਚੇ ਨੇ,
ਮੇਡਿਲ ਆਂ ਵਾਂਗੂ ਪਰਚੇ ਨੇ
ਐੱਡੇ-ਐੱਡੇ ਕੰਡ ਕਰੇ,
Parliment ਤਕ ਚਰਚੇ ਨੇ,
ਹਾਥੀ ਤੁਕ ਲਾ ਚਕ ਲਾੰਗੇ
ਪਰਖੀ ਨਾ ਔਕਤ’ਆਂ ਨੂ,
ਓ ਗੈਰ ਕਨੂਨੀ ਯਾਰ ਮੇਰਾ
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ
ਓ ਗੈਰ ਕਨੂਨੀ ਯਾਰ ਮੇਰੇ ਯਾਰ ਮੇਰਾ
ਕੋਯੀ ਪਤਾ ਨਈ ਕਦ ਮੂਕ ਜਾਣਾ
ਜੋਣੇ ਹਾਂ ਅਖਰੀ ਸਾਹਾਂ ਤੇ,
ਯਾਰ ਵਿਚ ਬੈਠੇ ਕਾਲੀ ਕੱਡੀਲੱਕ
ਤੁਰਦੀ ਪਾਪ ਦੇ ਰਾਹਾਂ ਤੇ,
ਨੇਰੇਯਾ ਵਿਚ ਤਾੜ-ਤਾੜ ਹੁੰਦੀ,
News ਔਂਦੀ ਪਰਬਾਤਾਂ ਨੂ.
ਓ ਗੈਰ ਕਨੂਨੀ ਯਾਰ ਮੇਰੇ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ,
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਕਦੇ ਮੂਸੇਵਲਾ ਸਚ ਕਰੀ,
ਓ gun ਤੇ ਕਲਾਮ ਦਾ ਫ੍ਯੂਸ਼੍ਹਨ ਆ,
ਤੁਸੀ violent ਮੈਨੂ ਦਸਦੇ ਓ,
ਓਏ ਸਾਲੇਯੋ ਏ ਰੇਵੋਲ੍ਯੂਸ਼ਨ ਆ
ਤੋਡਦੇ ਪੱਲੇ ਪੈਨਿਯਾ ਨੀ
ਮੇਰਾ ਰੱਬ ਹੀ ਜਾਂ ਦਾ ਬਾਤਾਂ ਨੂ
ਇਕ ਵਾਰੀ ਹੋਰ
ਗੈਰ ਕਨੂਨੀ ਯਾਰ ਮੇਰੇ
ਘੁਮਦਾਯ ਫਿਰਦੇ ਰਾਤਾਂ ਨੂ
ਵੈਰੀ ਡਰ-ਡਰ ਕਿਹੰਦੇ ਨੇ
ਹੋਯਾ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ
ਘੁਮਦਾਯ ਫਿਰਦਾਯ ਰਾਤਾਂ ਨੂ
ਵੈਰੀਏ ਡਰ-ਡਰ ਕਿਹੰਡਾ ਨੇ
ਹੋਯ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ ਹਾਂ ਯਾਰ ਮੇਰੇ,ਯਾਰ ਮੇਰੇ