Me and My Girlfriend
Aah
Sidhu Moose Wala
A yo The Kidd
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਸੁਣਦੀ ਨੀ ਬੋਲਦੀ ਐ
ਬਸ ਹਿੱਕਾਂ ਖੋਲਦੀ ਐ
ਸੁਣਦੀ ਨੀ ਬੋਲਦੀ ਐ
ਬਸ ਹਿੱਕਾਂ ਖੋਲਦੀ ਐ
ਸਾਂਭ ਨਹੀਓ ਹੁੰਦੀ ਹੱਥਾਂ ਕੱਚਿਆਂ ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ Lice to kill ਦੀ ਏ ਮੰਗ ਕਰੇ ਨੀ
ਨਰਕਾਂ ਨੂੰ ਤੋਰੇ ਜਿਹੜਾ ਤੰਗ ਕਰੇ ਨੀ
ਕੇਮੋ ਜੈਕਟਾਂ ਦੇ ਵਿੱਚ ਸਾਂਭ ਰੱਖੀ ਦੀ
ਹੋ ਵਾਧੂ ਦਾ ਦਿਖਾਵਾ ਬੰਦਾ ਨੰਗ ਕਰੇ ਨੀ
ਅਣਖਾਂ ਦੀ dose ਦੂਰ ਨਸ਼ਿਆਂ ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ ਓਏ
ਓ ਇਹ ਤੋਂ ਨਾ ਕੋਈ ਭੁੱਲ ਅਣਜਾਣੇ ਹੁੰਦੀ ਐ
ਹੋ ਕਦੇ ਕਦੇ ਪੇਕੇ ਇਹਦੇ ਠਾਣੇ ਹੁੰਦੀ ਐ
ਹੋ ਜਾਗਦੇ ਦੇ ਰਹਿੰਦੀ ਹੱਥਾਂ ਨਾਲ ਖੇਡ ’ਦੀ
ਜੇ ਸੌਂ ਜਾਵੇ ਜੱਟ ਦੇ ਸਿਰਹਾਣੇ ਹੁੰਦੀ ਐ
ਓ ਮਰਦ ਦਾ ਗਹਿਣਾ ਦੂਰ ਬੱਚਿਆਂ ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ ਓਏ
ਓ ਦਿਨੋਂ ਦਿਨ ਜੱਟ ਦੀ ਤਰੱਕੀ ਦੇਖ ਕੇ
ਹੋ ਵੱਧ ’ਦਾ ਸ਼ਰੀਕਾ ਜਾਂਦਾ ਥੋੜਾ ਬੱਲੀਏ
ਕਹਿੰਦੀ ਜੱਟਾ ਕੁੱਤੇ ਬਿੱਲੇ ਪੈਣੇ ਮਾਰਨੇ
ਮੈਂ ਤਾਂ ਹੀ ਰੱਖਾਂ Magazine ਆਂ ਵਾਲਾ ਜੋੜਾ ਬੱਲੀਏ
ਓ ਬਚਦੇ ਨੀ ਨਹਾਲੋ ਭਾਵੇਂ ਮੱਸਿਆਂ ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ ਓਏ
ਓ ਪਾਉਂਦੀ ਪਿੱਤਲ ਦੇ ਗਹਿਣੇ ਗੁੜਤੀ ਆ ਰੋਹਬ ਦੀ
ਅਣਖਾਂ ਦੀ ਪੱਟੀ ਅਣਖੀ ਤੇ ਸ਼ੋਭ ਦੀ
ਓ ਮੂਸੇ ਵਾਲੇ ਜੱਟ ਦੀ ਪਸੰਦ ਵੱਜ ’ਦੀ
Tateer ਰਾਣੀ ਕਹਿੰਦੇ Kalashnikov ਜੀ
ਜਾਣਦੇ ਨੇ ਲੋਕ ਬਿਨਾਂ ਦੱਸਿਆਂ ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ
ਓ ਜੱਟ ਦੀ ਮਾਸ਼ੂਕ ਬੀਬਾ Russia ਤੋਂ
ਜੱਟ ਦੀ ਮਾਸ਼ੂਕ ਬੀਬਾ ਓਏ