Jatti Jeone Morh Wargi [Remix]
ਆ
ਓ ਧੀ ਸਰਦਾਰਾਂ ਦੀ ਏ ਜੁਰਤ ਵੀ ਪੂਰੀ ਏ
ਮ੍ਡਕ ਵੀ ਪੂਰੀ ਏ ਤੇ ਬਡਕ ਵੀ ਪੂਰੀ ਏ
ਓ ਧੀ ਸਰਦਾਰਾਂ ਦੀ ਏ ਜੁਰਤ ਵੀ ਪੂਰੀ ਏ
ਮ੍ਡਕ ਵੀ ਪੂਰੀ ਏ ਤੇ ਬਡਕ ਵੀ ਪੂਰੀ ਏ
ਮੇਰੇ ਕੋਲੋਂ ਪਾ ਪਾ ਲੰਗਦੇ ਆ ਨੀਵਿਯਾ
ਜੰਗ ਦੇ ਮੈਦਾਣਾ ਵਿਚ ਜੋ ਨੇ ਬੁੱਕਦੇ
ਹੋ ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਓ ਆਸ਼ਿਕ਼ੀ ਨੀ ਕੀੱਤੀ ਰਾਹ ਜਾਂਦੇਯਾ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਆਸ਼ਿਕ਼ੀ ਨੀ ਕੀੱਤੀ ਰਾਹ ਜਾਂਦੇਯਾ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਹੋ ਆਸ਼ਿਕ਼ੀ ਨੀ ਕੀੱਤੀ ਰਾਹ ਜਾਂਦੇਯਾ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਮੇਰੇ ਕੋਲੋਂ ਪਾ ਪਾ ਲਗਂਦੇ ਆ ਨੀਵਿਆ
ਜੰਗ ਦੇ ਮੈਦਾਣਾ ਵਿਚ ਜੋ ਨੇ ਬੁਕਦੇ
ਹੋ ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਓ ਝਾੰਝਰਾਂ ਦੇ ਕਿੱਤੇ ਨੀ ਖੜਾਕੇ gun ਦੇ
ਧੀ ਨਈ ਓ ਮਾਪੇ ਮੈਨੂ ਪੁੱਤ ਮਣਦੇ
ਓ ਝਾੰਝਰਾਂ ਦੇ ਕਿੱਤੇ ਨੀ ਖੜਾਕੇ gun ਦੇ
ਓ ਝਾੰਝਰਾਂ ਦੇ ਕਿੱਤੇ ਨੀ ਖੜਾਕੇ gun ਦੇ
ਧੀ ਨਈ ਓ ਮਾਪੇ ਮੈਨੂ ਪੁੱਤ ਮਣਦੇ
ਕਿਹੜੇ ਵੇਲੇ ਘਰੇ ਆਜੇ ਨੂਹ ਬਣਕੇ
ਰਬ ਕੋਲੋਂ ਰਿਹਿੰਦੇ ਲੋਕ ਸੂਖਾ ਸੁਖਦੇ
ਹੋ ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਾਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਾਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਾਰਾਂ ਦੇ ਸਾਹ ਸੁੱਕਦੇ