Jatt Da Muqabla [Remix]
ਆ ਆ ਆ ਆ ਆ ਆ ਆ
ਓ ਦਿਲ ਦਾ ਨੀ ਮਾੜਾ ,ਓ ਜੱਟ ਦਾ ਮੁਕ਼ਾਬਲਾ
ਤੇਰਾ ਸਿਧੂ ਮੂਸੇਵਾਲਾ
ਓ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ
ਤੇਰੇ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਓ born star ਜਿਹੜੇ
ਤੂਰੇ ਪਿਛਹੇ ਪਿਛੇ ਏ ਨੀ
ਜੱਟ ਦਾ ਮੁਕ਼ਾਬਲਾ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਖੁਲੇ ਜਿਗਰੇ ਤੇ ਖੁਲਿਯਾ ਜ਼ਮੀਨਾ ਆਲੇ ਆਂ
ਕਿਹਦੇ ਤੇ crime ਆਂ ਆਲੇ seen ਆਂ ਆਲੇ ਆਂ
ਲਾਹਨ ਦੇ drum ਪੀ ਬੁੱਕ ਦੇ ਨੀ ਹੋਰਾ ਵਾਂਗੂ
ਬਲੀਏ dream ਮੈਗਜ਼ੀਨ ਆਂ ਆਲੇ ਆਂ
ਓ ਗੋਲੀ ਬਦਲੇ ਗੋਲੀ ਮਿਲੂ
ਹਿਸਾਬ ਸਾਡੇ ਸਿਧੇ ਏ ਨੀ
ਜੱਟ ਦਾ ਮੁਕ਼ਾਬਲਾ
ਓ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ
ਤੇਰੇ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦਿਲ ਤੋਂ ਏ ਸ਼ੇਰ, ਬਾਜ ਏ ਉਡਾਰੀ ਜੀ
ਛੋਟਾ ਵੱਡਾ ਪਰਖੀ ਦਾ ਨਈ ਓ ਯਾਰੀ ਜੀ
ਓ ਵੱਡੇ ਜੋ star ਰਾਤੀ ਡਰ ਡਰ ਉਠਦੇ ਨੇ
ਜਦੋਂ ਦਾ ਹੈ ਆਯਾ ਜੱਟ ਕਲਾਕਾਰੀ ਜੀ
ਅੱਜ ਜਾਂਦੇ ਖੜ ਦਾ ਏ ਸਿਧੂ ਮੂਸੇ ਵਾਲਾ ਜਿਥੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ
ਤੇਰੇ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਰੋਡ ਆਂ ਉੱਤੇ ਘੁੱਮਦੀ Benz ਦੇਖ
Anti ਆਂ ਦੀ ਟਾਹਣੀ ਟੇਨ੍ਸ ਦੇਖ
Bow Down , no cahnce
ਤੂ ਮੇਰੇ ਚਿਹਰੇ ਤੇ confidence ਦੇਖ
ਹੋ ਬੁੱਕਦਾ ਏ ਜੱਟ loud ਨੀ
ਅੱਗੇ ਹੈ high level crowd ਨੀ
ਮੌਤ wife ਏ, ਜੱਟ life ਏ
ਚੋੜ ਬਾਜ਼ੀ ਏਥੇ allowed ਨੀ
ਹੋ ਕਿਹੰਦੇ ਤੇ ਕਹੌਂਦੇ ਦੋਨੋ
ਹਰ ਥੱਲੇ ਸਿੱਟੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ
ਤੇਰੇ ਜੱਟ ਦਾ ਮੁਕ਼ਾਬਲਾ
ਦੱਸ ਮੈਨੂ ਕੀਤੇ ਏ ਨੀ
ਜੱਟ ਦਾ ਮੁਕ਼ਾਬਲਾ
ਉਂਚਾ ਊਡ ਕੇ ਇਤਨਾ ਇਤਰਾਓ ਮਤ ਪਰਿੰਡੋਂ
ਮੈਂ ਔਕਾਤ ਪੇ ਆ ਗਯਾ ਤੋ ਆਸਮਾਨ ਖਰੀਦ ਲੂਂਗਾ