Haveli
ਓਏ ਦੱਸ ਓਏ ਸਿੱਧੂਆਂ ਕਿਸੇ ਨੇ ਕੀ ਖਟਿਆ
ਇਸੇ ਇਸ਼ਕ ਦੇ ਘੁਮੰਘੇਰੇਆਂ ਚੋ
ਹੋ ਬਥਾਬਾਜ ਨੇ ਅੰਤ ਨੂੰ ਲੱਭਦੇ ਨੇ
ਅੰਤ ਸੀਵੇਆਂ ਚੋ ਜਾ ਚੁਬੀ ਡੇਰਿਆਂ ਚੋ
ਵੇ ਸੌਖੀ ਜਾਂ ਅੱਲੜ ਦੀ ਨਿਕਲ ਜਾਊਗੀ ਵੇ
ਕੇਰਾ ਤੱਕ ਜੀ ਸੰਧਲੀ ਸੇਹਰਿਆਂ ਚੋ
ਵੇ ਮੇਰੇ ਦਿਲ ਤੇ ਦਿਮਾਗ ਆਲੀ ਚਲਦੀ
ਦਿਲ ਤੇ ਦਿਮਾਗ ਆਲੀ ਚਲਦੀ
24ਘੰਟੇ ਜੰਗ ਸੋਹਣਿਆਂ
ਤੇਰੇ ਵਿਆਹ ਦੀ ਤਰੀਕ ਨੇੜੇ ਦਸਦੀ
ਹਵੇਲੀ ਹੁੰਦੀ ਰੰਗ ਸੋਹਣਿਆਂ ਵੇ
ਹਵੇਲੀ ਹੁੰਦੀ ਰੰਗ ਸੋਹਣਿਆਂ
ਵੇ ਸੱਟ ਅੱਲੜਪੁਣੇ ਦੇ ਵਿਚ ਮਾਰ ਗਿਆ
ਮੇਰੇ ਤੂੰ ਕਸੂਤੀ ਚੰਨ ਵੇ
ਮੈਨੂੰ ਲਗਦਾ ਜੜਾ ਚ ਮੇਰੇ ਬਹਿ ਗਈ
ਮੈਨੂੰ ਦਿੱਤੀ ਜੋ ਮਾਰੂਤੀ ਚੰਨ ਵੇ
ਸੱਟ ਅੱਲੜਪੁਣੇ ਦੇ ਵਿਚ ਮਾਰ ਗਿਆ
ਮੇਰੇ ਤੂੰ ਕਸੂਤੀ ਚੰਨ ਵੇ
ਮੈਨੂੰ ਲਗਦਾ ਜੜਾ ਚ ਮੇਰੇ ਬਹਿ ਗਈ
ਮੈਨੂੰ ਦਿੱਤੀ ਜੋ ਮਾਰੂਤੀ ਚੰਨ ਵੇ
ਦਿੰਦੇ ਪਿਆਰ ਬਾਜੋ ਤੈਨੂੰ ਕੀ ਔਕਾਤ ਸੀ
ਪਿਆਰ ਬਾਜੋ ਤੈਨੂੰ ਕੀ ਔਕਾਤ ਸੀ
ਵੇ ਰੂਹਾਂ ਦੇ ਮਲੰਗ ਸੋਹਣਿਆਂ
ਤੇਰੇ ਵਿਆਹ ਦੀ ਤਰੀਕ ਨੇੜੇ ਦਸਦੀ
ਹਵੇਲੀ ਹੁੰਦੀ ਰੰਗ ਸੋਹਣਿਆਂ ਵੇ
ਹਵੇਲੀ ਹੁੰਦੀ ਰੰਗ ਸੋਹਣਿਆਂ