Dollar [Remix 2]
Dollar ਆਂ ਵਾਂਗੂ ਨੀ
Yeah! DJ Kamra
ਸਾਡੇ ਵਾਂਗੂ ਸਾਡੀਆਂ ਨੀ Black listed car ਆਂ ਨੇ
ਅੱਸੀ underground ਬੰਦੇ ਉਪਰ ਤਕ ਮਾੜਾ ਨੇ
ਅੱਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀ ਕਲ ਦਾ
Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਕਦੋਂ ਬਰਛੇ ਬੱਡੇ ਨੇ ਲਖਾਂ ਤੇ ਚਾਕੂਆਂ ਨੇ
ਮੰਗ੍ਦੇ ਨੀ ਖੋਂਦੇ ਆਂ ਅੱਸੀ ਪੁੱਤ ਡਾਕੂਆਂ ਦੇ
ਹੋ ਭਗ ਕਤੀੜਾ ਦਾ ਸ਼ੇਰਾਂ ਨਾਲ ਨਹੀ ਰੱਲਦਾ
Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਸਾਡੇ ਕੱਠ ਐਨੇ ਹੁੰਦੇ ਜਯੋਂ ਚੜ੍ਹਦੀ ਆਂ ਜਿੰਨਾਂ ਨੇ
ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ gun ਆਂ ਨੇ
ਤਾਂਹੀ ਤਾਂ ਮੇਹਲਾਂ ਤਾਂਹੀ ਹੈ ਖੌਫ ਸਾਡਾ ਪਲ ਦਾ
ਹੋ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ