911

Sidhu Moose Wala

Sidhu Moose Wala
Game changer in the house baby
This below my
This below my shoes

ਮੌਤ ਨਾਲ ਗੂੜ੍ਹੀ ਆ ਸਕੀਰੀ ਬੱਲੀਏ
ਜੀਵਾਂ ਹਰ ਪਲ ਜੋ ਅਖ਼ੀਰੀ ਬੱਲੀਏ
ਮੌਤ ਨਾਲ ਗੂੜ੍ਹੀ ਆ ਸਕੀਰੀ ਬੱਲੀਏ
ਜੀਵਾਂ ਹਰ ਪਲ ਜੋ ਅਖ਼ੀਰੀ ਬੱਲੀਏ
ਡਾਲਰਾਂ ਦੇ ਨਾਲ ਜੇਬਾਂ full ਰਿਹੰਦੀ ਆਂ
ਦਿਲ ਵਿਚ ਰਿਹੰਦੀ ਆ ਫਕੀਰੀ ਬਲੀਏ
ਰੋਕਿਆ ਕਦੇ ਨੀ ਝੂਕੇਯਾ ਕਦੇ ਨੀ
ਮਾੜੀ ਕਹਿ ਕਦੇ ਨਾਹੀ ਸੁਣਿਆ
ਕਰੀ ਦੀ ਨੀ care ਪੂਰੀ ਬਾਬੇ ਦੀ ਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨਿਯਾ
ਕਰੀ ਦੀ ਨੀ care ਪੂਰੀ ਬਾਬੇ ਦੀ ਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨੀਯਾ

ਛਿੱਟੇ ਮਾਰਨੇ ਦਾ ਕੋਯੀ ਬੋਹਤਂ ਸ਼ੌਕ ਨੀ
ਪਿੰਡ ਮੇਰਾ ਮੂਸਾ ਕਹਾ ਹਿੱਕ ਥੋਕ ਨੀ
ਛਿੱਟੇ ਮਾਰਨੇ ਦਾ ਕੋਯੀ ਬੋਹਤਂ ਸ਼ੌਕ ਨੀ
ਪਿੰਡ ਮੇਰਾ ਮੂਸਾ ਕਹਾ ਹਿੱਕ ਥੋਕ ਨੀ
ਖੇਹ੍ਨ੍ਦੇ ਸੀ ਜੋ ਸਿਧੂ ਮੂਸੇ ਵਾਲਾ ਬੁਰਾ ਏ
ਕਰਦੇ proud ਆਜ ਓਹੀ ਲੋਕ ਨੀ
ਰੋਕੂ ਕਿਹਦਾ ਮੰਜ਼ਿਲਂ achieve ਕਰਲੂ
ਮੇਰੀ ਕਿਸਮਤ ਓਹਨੇ ਖੂਨੀ ਆਂ
ਕਰੀ ਦੀ ਨੀ care ਪੂਰੀ ਬਾਬੇ ਦੀਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨਿਯਾ
ਕਰੀ ਦੀ ਨੀ care ਪੂਰੀ ਬਾਬੇ ਦੀਆ ਮਿਹਰ
ਜੱਟ ਜੁੱਤੀ ਥੱਲੇ

ਪੂਛੂ ਤੇਰੇ ਸਿਹਰ care ਕੇਰਾ ਘੱਟ ਜੁੱਤੀ ਥੱਲੇ ਰੱਖਾ ਵਧ
ਲੈਂਦਾ ਓਹਨੂ ਚੱਕ ਜੋ ਚੱਕੇ ਬਾਹਲੀ ਅੱਤ
ਕੱਮ ਸਾਰੇ ਕਿੱਤੇ wrong
ਪਰ ਮੁੰਡਾ ਪੂਰਾ right
ਚਾਰ ਰੱਖੀ bodyguard ਨਾ ਆਪ ਕਰਾ fight
ਮੇਰੀ ਜੁੱਤੀ ਥੱਲੇ ਜੁੱਤੀ ਥੱਲੇ
ਵੈਰੀ ਸਾਰੇ ਜੁੱਤੀ ਥੱਲੇ
ਕੀਤੇ ਚੱਲੇ ਕੀਤੇ ਚੱਲੇ
ਮੈਨੂ ਹੁੰਨ ਬਿਨਾ ਦੱਸੇ
ਹਨ ਹੁੰਨ ਵੇਖਦਾ ਜ਼ਮਾਨਾ ਸਾਰਾ
ਕੌਣ ਬੈਠਾ ਰੋ ਰਿਹਾ ਤੇ ਹੁੰਨ ਕੌਣ ਹਾਸੀ

ਓ ਦਿਲ ਦੇ ਨਾ ਮਾੜੇ ਕਰਦੇ ਨਾ ਪਿਹਲ ਨੀ
ਅਣਖਾ ਨਾ ਜਯੋਣਾ life style ਨੀ
ਦਿਲ ਦੇ ਨਾ ਮਾੜੇ ਕਰਦੇ ਨਾ ਪਿਹਲ ਨੀ
ਅਣਖਾ ਨਾ ਜਯੋਣਾ life style ਨੀ
ਅੱਖਾਂ ਸਾਮੇ ਖਡ਼ਾ ਮੈਨੂ ਦੇਖ ਫੁੱਕਰੇ
911 ਕਰ ਦਿੰਦੇ ਦਿਆਲ ਨੀ
ਖੁੱਲੇ ਸ਼ੇਰਾਂ ਵਾਂਗੂ ਆ ਜਯੋਂਦੇ ਜ਼ਿੰਦਗੀ
ਅਸੀ ਆਪ੍ਣੀਆ ਰਾਹਾਂ ਚੁਣਿਆ
ਕਰਿ ਦੀ ਨੀ care ਪੂਰੀ ਬਾਬੇ ਦੀ ਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨਿਯਾ
ਕਰੀ ਦੀ ਨੀ care ਪੂਰੀ ਬਾਬੇ ਦੀ ਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨਿਯਾ
ਓ ਬਾਪੂ ਮੇਰਾ ਕਿਹੰਦਾ ਹੁੰਦਾ ਗੱਲ ਇਕ ਨੀ
ਉਂਝ ਏ ਲੋਕ ਨਾ ਕਿਸੇ ਦੇ ਮਿੱਤ ਨੀ
ਬਾਪੂ ਮੇਰਾ ਕਿਹੰਦਾ ਹੁੰਦਾ ਗੱਲ ਇਕ ਨੀ
ਉਂਝ ਏ ਲੋਕ ਨਾ ਕਿਸੇ ਦੇ ਮਿੱਤ ਨੀ
ਹੋਣਾ ਚਾਹੀਦਾ ਏ ਖੂਨ ਵਿਚ ਜਜ਼ਬਾ
ਕੋਯੀ ਚੀਜ਼ ਔਂਖੀ ਨਾਹੀਓ ਐਥੇ ਜਿੱਤਣੀ
ਸੱਚੇ ਦਿਲੋਂ ਸਬਦੀ support ਕਰੀਏ
ਨਾ ਕਦੇ ਗਲਤ ਬੇਯੋਟਾ ਬੁਨਿਆ
ਕਰਿ ਦੀ ਨੀ care ਪੂਰੀ ਬਾਬੇ ਦੀ ਆ ਮਿਹਰ
ਜੱਟ ਜੁੱਤੀ ਥੱਲੇ ਰਖੇ ਦੁਨਿਯਾ
ਕਰੀ ਦੀ ਨੀ care
ਐਥੀ ਓਨਾ ਨਾਹੀ ਓ ਫਿਰ
ਜੱਟ ਜੁੱਤੀ ਥੱਲੇ ਰਖੇ ਦੁਨੀਆਂ
ਕਰੀ ਦੀ ਨੀ care ਬਾਬੇ ਦੀ ਆ
ਜੁੱਤੀ ਥੱਲੇ ਰਖੇ ਦੁਨਿਯਾ

Músicas mais populares de Sidhu Moose Wala

Outros artistas de Hip Hop/Rap