0 to 100

Shubhdeep Singh Sidhu

Yeah Sidhu Moose Wala Baby
Drip Drip
Show Mxrci On It
ਹੋ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜ਼ੋਰ ਵੀ ਕਰੇ ਸ਼ਰੇਆਮ ਕਰੇ ਸੋਹਣੀਏ
Fame ਮੇਰੇ Bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ ਬੈਂਕਾਂ ਚ ਅਲਾਰਮ ਕਰੇ ਸੋਹਣੀਏ
ਹੋ G Class Gt Road ਜਾਮ ਕਰੇ ਸੋਹਣੀਏ
ਸੜਕਾਂ ਤੇ ਘੁੰਮਮੇਂ ਸੁਭਉ ਸ਼ਾਮ ਕਰੇ ਸੋਹਣੀਏ
ਲੱਗਣ ਜਿਥੋਂ ਜਨਤਾ ਸਲਾਮ ਕਰੇ ਸੋਹਣੀਏ
ਟੀਸੇ ਕਰੇ ਰੰਨਾਂ ਨਾਲ ਕਲਾਮ ਕਰੇ ਸੋਹਣੀਏ
Hard Work Luck ਤਾਂ ਹਰਾਮ ਕਰੇ ਸੋਹਣੀਏ
No Lean Shit ਨਾ ਗਰਮ ਕਰੇ ਸੋਹਣੀਏ
ਮੈਨੂੰ ਸਬ ਨਾਲੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
Industry ਚ ਕੱਢ ਜਿਵੇਂ ਪਾਲਮ ਕਰੇ ਸੋਹਣੀਏ
ਓਹ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ਤੇ ਨਸੀਬ ਮੇਰਾ ਚਰਮ ਕਰੇ ਸੋਹਣੀਏ
ਓਹ ਕੱਢੇ ਕੱਢੇ ਖਾਵਾਂ ਮੈਨੂੰ ਕਾਮ ਕਰੇ ਸੋਹਣੀਏ
ਓਹ ਰੋਲੇ Model Dead ਰਬ ਰਾਮ ਕਰੇ ਸੋਹਣੀਏ
Record Break ਜਿਵੇਂ Tom ਕਰੇ ਸੋਹਣੀਏ
ਇਰਾਦੇ ਮੇਰੇ Week ਨਾ ਅਣਜਾਮ ਕਰੇ ਸੋਹਣੀਏ
ਮੈਨੂੰ Inspire ਮੇਰੀ Mom ਕਰੇ ਸੋਹਣੀਏ
ਓਹ Young Age Vote ਇਹ ਅਵਾਮ ਕਰੇ ਸੋਹਣੀਏ
Proud Back Home ਮੂਸਾ ਗੱਮ ਕਰੇ ਸੋਹਣੀਏ
ਸਿੱਧੂ ਹੁਣ ਵੱਡੇ ਟਾਮ ਝਾਮ ਕਰੇ ਸੋਹਣੀਏ
ਓਹ ਗੋਲੀ ਚੱਲੀ ਵਾਂਗੂ Sound ਨਾਮ ਕਰੇ ਸੋਹਣੀਏ

Curiosidades sobre a música 0 to 100 de Sidhu Moose Wala

Quando a música “0 to 100” foi lançada por Sidhu Moose Wala?
A música 0 to 100 foi lançada em 2022, no álbum “No Name”.
De quem é a composição da música “0 to 100” de Sidhu Moose Wala?
A música “0 to 100” de Sidhu Moose Wala foi composta por Shubhdeep Singh Sidhu.

Músicas mais populares de Sidhu Moose Wala

Outros artistas de Hip Hop/Rap