Sohne Mukhre da
ਹਾਏ ਨੀ ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਹਾਏ ਨੀ ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਨਿਤ ਆਸ਼ਿਕ਼ ਬਦਲੇ ਤੂ
ਨੀ ਏ ਤਾਂ ਫੇਰ ਬ ਰੱਝਦਾ ਨਾ
ਸੋਹਣੇ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਕਦੇ ਕਿਹੰਦੀ ਹੁੰਦੀ ਸੀ ਨੀ
ਸਬ ਤੋੜੂਗੀ ਰਸਮਾ
ਓ ਕੀਤੇ ਗਏ ਵਾਦੇ
ਓ ਕਿਥੇ ਗਈਆ ਕੱਸਮਾ
ਕਦੇ ਕਿਹੰਦੀ ਹੁੰਦੀ ਸੀ ਨੀ
ਸਬ ਤੋੜੂਗੀ ਰਸਮਾ
ਓ ਕੀਤੇ ਗਾਏ ਵਾਦੇ
ਓ ਕਿਥੇ ਗਈਆ ਕੱਸਮਾ
ਦਿਲ ਦੇ ਕੇ ਪ੍ਯਾਰ ਵਿਚੋਂ
ਕੋਈ ਏਓ ਤਾ ਭਜਦਾ ਨਾ
ਸੋਹਣੇ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਭਰ ਝੋਲੀ ਖੁਸ਼ੀਆ ਦੀ
ਤੇ ਹਾਸੇ ਹੱਸ ਲੇ ਜਾ
ਏਸ ਯਾਰ ਮਲੰਗ ਜੇ ਤੋਂ
ਇਕ ਜਾਨ ਹੈ ਬ੍ਸ ਲੇ ਜਾ
ਭਰ ਝੋਲੀ ਖੁਸ਼ੀਆ ਦੀ
ਤੇ ਹਾਸੇ ਹੱਸ ਲੇ ਜਾ
ਏਸ ਯਾਰ ਮਲੰਗ ਜੇ ਤੋਂ
ਇਕ ਜਾਨ ਹੈ ਬ੍ਸ ਲੇ ਜਾ
ਪਰ ਹੱਸ ਕੇ ਨਾ ਆਖੀ
ਕੇ ਤੇਰਾ ਗਿਫ੍ਟ ਏ ਚੱਜ ਦਾ ਨਾ
ਸੋਹਣੇ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਨਾ ਮੈਂ ਮਾਲਕ ਕਾਰਾ ਦਾ
ਤੂ ਚੌਂਦੀ ਜੋ ਸਬ ਹੈ
ਪਰ ਦਿਲ ਹੈ ਸੋਨੇ ਦਾ
ਵਿਚ ਵਸਦਾ ਮੇਰੇ ਰੱਬ ਹੈ
ਨਾ ਮੈਂ ਮਾਲਕ ਕਾਰਾ ਦਾ
ਤੂ ਚੌਂਦੀ ਜੋ ਸਬ ਹੈ
ਪਰ ਦਿਲ ਹੈ ਸੋਨੇ ਦਾ
ਵਿਚ ਵਸਦਾ ਮੇਰੇ ਰੱਬ ਹੈ
ਸਮਝ ਸੋਹਣੀ ਆਪ ਨੂ ਜੇ
ਨੀ ਸ਼ੈਰੀ ਵਰਗਾ ਵੀ ਲਬਦਾ ਨਾ
ਸੋਹਣੇ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਨਿਤ ਆਸ਼ਿਕ਼ ਬਦਲੇ ਤੂ
ਨੀ ਏ ਤਾਂ ਫੇਰ ਬੀ ਰੱਝਦਾ ਨਾ
ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ
ਹਾਏ ਨੀ ਸੋਹਣੇ ਮੁਖੜੇ ਦਾ ਕਿ ਕਰੀਏ
ਤੇਰਾ ਦਿਲ ਹੀ ਜੇ ਚੱਜ ਦਾ ਨਾ