Munda Dil Da Ni Rich Milna
ਜਿੰਨਾ ਕੋਲ ਲੰਮੀ ਲੰਮੀ ਕਾਰ ਹੋਊਗੀ
ਓਹਨਾ ਦੇ ਨੀ ਦਿਲ ਚ ਪਿਆਰ ਕਿਥੋਂ ਆ
Use ਤੇ throw ਜਿਹੜੇ ਰਹਿਣ ਕਰਦੇ
ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆ
ਜਿੰਨਾ ਕੋਲ ਲੰਮੀ ਲੰਮੀ ਕਾਰ ਹੋਊਗੀ
ਓਹਨਾ ਦੇ ਨੀ ਦਿਲ ਚ ਪਿਆਰ ਕਿਥੋਂ ਆ
Use ਤੇ throw ਜਿਹੜੇ ਰਹਿਣ ਕਰਦੇ
ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆ
ਅੱਸੀ ਦਿਲ ਤੋ ਨਿਭਾਈਏ ਬਿੱਲੋ ਯਾਰੀਆਂ
ਨਹੀਓ ਦਗਾ ਸਾਡੇ ਵਿਚ ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਫਿਰਦੇ ਹਜ਼ਾਰਾਂ ਐਥੇ ਗੋਰੀਏ
ਮੇਰੇ ਵਰਗਾ ਨੀ ਇਕ ਮਿਲਣਾ
Down to earth nature pure
ਪਾਣੀ ਹੁੰਦਾ ਜਿਵੇਂ ਗੋਰੀਏ ਪਹਾੜ ਦਾ
ਬੋਲਦਾ ਏ ਘਟ ਭਾਵੇਂ ਜੁਰਤ ਏ ਵੱਡੀ
ਮੁੰਡਾ ਗੱਲਾਂ ਨੀ ਹਵਾ ਦੇ ਵਿਚ ਮਾਰਦਾ
Down to earth nature pure
ਪਾਣੀ ਹੁੰਦਾ ਜਿਵੇਂ ਗੋਰੀਏ ਪਹਾੜ ਦਾ
ਬੋਲਦਾ ਏ ਘਟ ਭਾਵੇਂ ਜੁਰਤ ਏ ਵੱਡੀ
ਮੁੰਡਾ ਗੱਲਾਂ ਨੀ ਹਵਾ ਦੇ ਵਿਚ ਮਾਰਦਾ
ਜਿਹੜੇ ਸਿਰ ਨਾ ਨਿਭਾਉਣ ਯਾਰੀਆਂ
ਨਾ ਸਾਡਾ ਓਹਨਾ ਵਿਚੋਂ ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਫਿਰਦੇ ਹਜ਼ਾਰਾਂ ਐਥੇ ਗੋਰੀਏ
ਮੇਰੇ ਵਰਗਾ ਨੀ ਇਕ ਮਿਲਣਾ
Cheetah!
ਨਖਰੇ ਤੇਰੇ ਨੀ ਮੁੰਡਾ carry ਕਰਦਾ
ਸ਼ਾਇਰ Vinder ਤਾਈਓਂ ਸ਼ਾਇਰੀ ਕਰਦਾ
ਜਿਹੜਾ ਜਿਹੜਾ ਅੱਖ ਚੱਕ ਵੇਖੇ ਤੈਨੂੰ
ਓਹਦੇ ਵੱਲ ਅੱਖ ਮੁੰਡਾ ਗੈਰੀ ਕਰਦਾ
ਨਖਰੇ ਤੇਰੇ ਨੀ ਮੁੰਡਾ carry ਕਰਦਾ
ਸ਼ਾਇਰ Vinder ਤਾਈਓਂ ਸ਼ਾਇਰੀ ਕਰਦਾ
ਜਿਹੜਾ ਜਿਹੜਾ ਅੱਖ ਚੱਕ ਵੇਖੇ ਤੈਨੂੰ
ਓਹਦੇ ਵੱਲ ਅੱਖ ਮੁੰਡਾ ਗੈਰੀ ਕਰਦਾ
ਐਥੇ ਫਿਰਦੇ ਹਜ਼ਾਰਾਂ ਹੋਣ ਗੇ
ਨਾਥੁ ਮਾਜਰਾ ਤਾਂ ਇਕ ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਫਿਰਦੇ ਹਜ਼ਾਰਾਂ ਐਥੇ ਗੋਰੀਏ
ਮੇਰੇ ਵਰਗਾ ਨੀ ਇਕ ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਜੇਬ ਵਾਲੇ rich ਮਿਲ ਜਾਣਗੇ
ਮੁੰਡਾ ਦਿਲ ਦਾ ਨੀ rich ਮਿਲਣਾ
ਫਿਰਦੇ ਹਜ਼ਾਰਾਂ ਐਥੇ ਗੋਰੀਏ
ਮੇਰੇ ਵਰਗਾ ਨੀ ਇਕ ਮਿਲਣਾ