Suhe Bullan De Naal

Sharry Maan

ਸੂਹੇ ਬੁੱਲਾਂ ਦੇ ਨਾਲ
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ
ਸਾਥੋਂ ਜਰੀ ਨਾ ਜਾਵੇ ਤੂ ਆਲੜ ਮੁਟਿਯਾਰੇ ਨੀ
ਦਿੱਤਾ ਹਕ ਨਾ ਭਾਵੇ
ਦਿੱਤਾ ਹਕ ਨਾ ਭਾਵੇ ਤੂ ਸਾਨੂ ਕੁਝ ਕਿਹਨੇ ਦਾ
ਦਿਲ ਨੂ ਪ੍ਯਾਰ ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ

ਸਾਰੀ ਉਮਰ ਕਿਤਾਬਾ ਪੜੀਯਾ ਇਸ਼੍ਕ਼ ਨੂ ਵਰਜ਼ ਦੀਆਂ
ਗੱਲਾਂ ਕੀਤੇ ਨਾ ਲਿਖੀਯਾ ਇਹਦੀ ਡੂਗੀ ਮਰਜ਼ ਦੀਆਂ
ਸਾਰੀ ਉਮਰ ਕਿਤਾਬਾ ਪੜੀਯਾ ਇਸ਼੍ਕ਼ ਨੂ ਵਰਜ਼ ਦੀਆਂ
ਗੱਲਾਂ ਕੀਤੇ ਨਾ ਲਿਖੀਯਾ ਇਹਦੀ ਡੂਗੀ ਮਰਜ਼ ਦੀਆਂ
ਹੋ ਯਾਰਾ ਦੀਆਂ ਨਸੀਹਤਾਂ
ਯਾਰਾ ਦੀਆਂ ਨਸੀਹਤਾਂ ਨਾ ਸੁਣੀਆ ਪਛਤੌਨੇ ਆ
ਏਵੇ ਸਿਰ ਮਥੇ ਤੇ ਰਖੇ ਤੇਰੇ ਲਾਰੇ ਨੀ
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ

ਜਾਂਦੀ ਵਾਰ ਦੇ ਆਖੇ ਬੋਲ ਅਜੇ ਵੀ ਰੜਕਣ ਨੀ
ਕਿਹੰਦੀ ਅੱਜ ਤੋਂ ਬਣ ਗਈ ਕਿਸੇ ਹੋਰ ਦੀ ਧਦਕਣ ਨੀ
ਜਾਂਦੀ ਵਾਰ ਦੇ ਆਖੇ ਬੋਲ ਅਜੇ ਵੀ ਰੜਕਣ ਨੀ
ਕਿਹੰਦੀ ਅੱਜ ਤੋਂ ਬਣ ਗਈ ਕਿਸੇ ਹੋਰ ਦੀ ਧਦਕਣ ਨੀ
ਓ ਯਾਦਾਂ ਮੇਰਿਆ ਦਾ ਤੁੰ
ਯਾਦਾਂ ਮੇਰੀਆ ਦਾ ਤੁੰ ਕਿ ਕੀਤਾ ਦਸ ਕੁੜੀਏ ਨੀ
ਵਰਕੇ ਪੜ੍ਹ ਕੇ ਸਾਰੇ ਉੱਤੋ ਕਾਟੇ ਮਾਰੇ ਨੀ
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ

ਯਾਰੋ ਯਾਦ ਆਈ ਅੱਜ ਆਖੀ ਇਕ ਗਲ ਯਾਰਾ ਦੀ
ਨਈ ਇਤਬਾਰ ਦੇ ਲਾਯਕ ਹੁੰਦੀ ਕੁੜੀ ਪਹਾੜਾ ਦੀ
ਯਾਰੋ ਯਾਦ ਆਈ ਅੱਜ ਆਖੀ ਇਕ ਗਲ ਯਾਰਾ ਦੀ
ਨਈ ਇਤਬਾਰ ਦੇ ਲਾਯਕ ਹੁੰਦੀ ਕੁੜੀ ਪਹਾੜਾ ਦੀ
ਤੇਰੇ ਸੁਪਨੇ ਤਾਂ ਆਸਮਾਨਾ ਤੋਂ ਵੀ ਉਚੇ ਸੀ
ਧਰਤੀ ਵਾਲੇ ਤੈਨੂ ਕਿੱਦਾਂ ਲਗਦੇ ਪ੍ਯਾਰੇ ਨੀ
ਸੂਹੇ ਬੁੱਲਾਂ ਦੇ ਨਾਲ
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ

ਨੀ ਯਾਰ ਪ੍ਯਾਰਾ ਛਡਿਆ "ਬਿੱਲਾ" ਤੇਰੇ ਕਰਕੇ ਨੀ
ਏਵੇ ਕਦਰ ਗਵਾਈ ਲੋਕਾਂ ਦੇ ਨਾਲ ਲੜ ਕੇ ਨੀ
ਨੀ ਯਾਰ ਪ੍ਯਾਰਾ ਛਡਿਆ "ਬਿੱਲਾ" ਤੇਰੇ ਕਰਕੇ ਨੀ
ਏਵੇ ਕਦਰ ਗਵਾਈ ਲੋਕਾਂ ਦੇ ਨਾਲ ਲੜ ਕੇ ਨੀ
ਹੋ ਯਾਰੋ ਬਕਸ਼ ਦਿਓ ਤੁਸੀ
ਯਾਰੋ ਬਕਸ਼ ਦਓ ਤੁਸੀ ਆਪਣੇ ਕਮਲੇ "ਸ਼ੈਰੀ" ਨੂ
ਪੇ ਗਏ ਇਸ਼੍ਕ਼ ਦੇ ਮਸਲੇ ਯਾਰੀ ਉੱਤੇ ਭਾਰੇ ਨੀ
ਓ ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ

Músicas mais populares de Sharry Maan

Outros artistas de