Meri Zindgi Bana Ja
ਆ ਆ ਆ ਆ ਆ ਓ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਮੈਨੂ ਛਡ ਜਾ ਦੇਕੇ ਧੋਖਾ ਮੈਨੂ ਛਡ ਜਾ ਦੇਕੇ ਧੋਖਾ
ਮੇਰੀ ਜਿੰਦਗੀ ਬ੍ਣਾ ਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਨੀ ਮੈ ਫਿਰ ਮੰਗਾ ਪੈਸੇ
ਨੀ ਮੈ ਫਿਰ ਮੰਗਾ ਪੈਸੇ
ਯਾਰਾਂ ਤੋਂ ਪੀਣ ਦੇ ਲਯੀ
ਨੀ ਮੈ ਫਿਰ ਮੰਗਾ ਪੈਸੇ
ਯਾਰਾਂ ਤੋਂ ਪੀਣ ਦੇ ਲਯੀ
ਨਿਤ ਮਹਿਫਲਾਂ ਸਜਾਈਆਨ ਫੱਟ ਦਿਲ ਦੇ ਸੀਨ ਦੇ ਲਯੀ
ਨਿਤ ਮਹਿਫਲਾਂ ਸਜਾਈਆਨ ਫੱਟ ਦਿਲ ਦੇ ਸੀਨ ਦੇ ਲਯੀ
ਮੈਨੂ ਬਾਪੂ ਕਡੇ ਗਾਲਾਂ ਬਸ ਘਰੋ ਹੀ ਕ੍ਡਾ ਦੇ
ਕੋਈ ਕਰਜ਼ਾ ਬੇਵਫ਼ਾਈ
ਕੋਈ ਮਹਿਨਾ ਮਾਰ ਏਸਾ
ਕੋਈ ਮਹਿਨਾ ਮਾਰ ਏਸਾ
ਨੀ ਮੈ ਰਾਤਾ ਨੂ ਨਾਹ ਸੋਵਾ
ਗੀਤ ਬੈਠ ਜਾਣ ਕੋਲੇ ਜਦੋ ਇਕਲਾ ਕਿੱਤੇ ਹੋਵਾਂ
ਮੈਨੂ ਸ਼ਿਵ ਦਿਯਾ ਕਿਤਾਬਾ ਤੂ ਬਟਾਲੇ ਤੋਂ ਮੰਗਵਾ ਦੇ
ਕੋਈ ਕਰ ਜਾ ਬੇਵਫਯੀ , ਕੁਜ ਗੀਤ ਚੌਲੀ ਪਾਡੇ
ਮੈਨੂ ਛਡ ਜਾ ਦੇਕੇ ਧੋਖਾ ਮੈਨੂ ਛਡ ਜਾ ਦੇਕੇ ਧੋਖਾ
ਮੇਰੀ ਜਿੰਦਗੀ ਬ੍ਣਾ ਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਕੋਈ ਅਵਾਰ੍ਡ ਵ ਮਿਲੂ ਗਾ
ਕੋਈ ਅਵਾਰ੍ਡ ਵ ਮਿਲੂ ਗਾ
ਇਕ ਵਾਰ ਮਰ ਤਾ ਜਾਵਾ
ਨੀ ਮੈ ਗੀਤਾਂ ਤੇਰੇਯਾ ਲਯੀ ਇਕ ਟੇਪ ਤਾ ਕਰ ਜਾਵਾ
ਮੈਨੂ ਗੀਤ ਪਾਲ੍ਣੇ ਦੇ ਲਯੀ ਕਿਤੋ ਕਰਜ਼ਾ ਦੁਆ ਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ
ਕੋਈ ਕਰ ਜਾ ਬੇਵਫ਼ਾਈ ਕੁਝ ਗੀਤ ਝੌਲੀ ਪਾਦੇ