Munda Southall Da

Raj Ranjodh, Armaan Bedil

ਹਏ ਹਏ 24/7
ਤੰਗ ਜਹੇ ਬਾਜ਼ਾਰ ਵਾਂਗੂ ਤੰਗ ਤੇਰੀ ਜੀਨ ਆ
ਬਚ ਕੁੜੀਏ ਨੀ ਸਾਡਾ Casanova scene ਆ
ਤੰਗ ਜਹੇ ਬਾਜ਼ਾਰ ਵਾਂਗੂ ਤੰਗ ਤੇਰੀ jean ਆ
ਬਚ ਕੁੜੀਏ ਨੀ ਸਾਡਾ Casanova scene ਆ
Gucci ਵਾਲੀ ਪਾਈ ਵੇਖ shirt green ਆ
ਕੁੜੀਆਂ ਨੇ ਪਿੱਛੇ ਪਿੱਛੇ ਜੱਟ ਭਾਵੇਂ mean ਆ
ਹੋ ਮੁੰਡੇ southall ਕਾਣੀਓਂ ਨੀ ਜਿਹੜੇ ਆਓਂਦੇ ਆ
ਦਾਰੂ ਦੁਰੂ ਪੀਂਦੇ ਆ ਨੀ cash ਖੁੱਲ੍ਹਾ ਦੋਦੇ ਆ
ਨੀ macsary ਵਿਚ ਇਹ ਜਲੇਬੀਆਂ ਵੀ ਪਾਉਂਦੇ ਆ
ਹੋ ਲੰਡਨਉ ਪਟੋਲੇ ਨਵੇਂ ਪੱਟ ਕੇ ਲਿਯੋਨਦੇ ਆ (ਹੋ ਲੰਡਨਉ ਪਟੋਲੇ )

ਹੋ ਅੱਜ ਮੇਰਾ birthday ਮਿਲੀ ਨੀ ਮੋੜ ਤੇ
ਕੱਟਣਾ ਐ cake ਵਿਚਕਾਰ ਰੋਡ ਦੇ
ਬੋਤਲ ਲਿਯੋਨੀ ਪੈਸੇ ਪੂਸੇ ਜੋੜ ਕੇ
ਭੰਗੜੇ ਵੀ ਪੈਣੇ ਅੱਜ ਵਿਚ ਚੋੜ ਦੇ
ਕਿਸੇ ਨੇ ਗੱਲ ਨਾਹਿਯੋ ਕੱਢਣੀਆਂ
ਬਿਨਾਂ ਚੀਕ car light ਤੋਂ ਨੀ ਕੱਢਣੀਆਂ
ਘਰੇ ਓਹਦੇ ਆਂਦੇ ਮਾਰਨੇ ਆ ਬਾਰੀ ਤੇ
ਛੱਡ ਦੋ ਵੀ ਜਿੰਨੇ ਆ ਸਹੇਲੀ ਛੱਡਣੀ
ਉਹ ਖਾਲੀ ਜੇਬਾਂ ਪੈਸੇ ਸਾਰੇ ਯਾਰਾਂ ਤੋਂ ਲਵੋਂਦੇ ਆ
ਹੋ ਲੰਡਨਉ ਪਟੋਲੇ ਨਵੇਂ ਪੱਟ ਕੇ ਲਿਯੋਨਦੇ ਆ
ਪਟੋਲੇ ਹੋ ਲੰਡਨਉ
full ਵੇਖ ਸ਼ੀਸ਼ੇ ਖੁੱਲੇ attitude ਯਾਰ ਚ
ਚਲ ਦਾ ਏ ਚੋਵੀ ਘੰਟੇ ਮੂਸੇਵਾਲਾ car ਚ
ਇਕੋ ਆ ਰੋਬਬੀ ਕਹਿਲੋ ਮਿਲੇ ਨਾ ਬਾਜ਼ਾਰ ਚ
ਟੱਲੀ ਹੋਏ ਜੱਟ ਨੂੰ ਤੂੰ ਮਿਲਗਾਯੀ ਬਾਰ ਚ
ਅੱਖ ਲਾਲ ਹੋਗੀ ਬਿੱਲੋ ਬਹੁਤਾ ਖੜ੍ਹਾ ਨਾਲ ਨੀ
ਮੱਥੇ ਤੇ ਤਿਉਂਰੀ ਰਹਿੰਦੀ ਮੂੰਹ ਦੇ ਉੱਤੇ ਗਾਲ ਨੀ
Pop car ਕਰਦੀ ਐ ਓਹਦੀ ਬਿੱਲੋ ਭਾਲ ਨੀ
ਸਿੱਟਦੀ ਐ ਜਿੰਦੇ ਉੱਤੇ ਜ਼ੁਲਫ਼ਾਂ ਦੇ ਜਾਲ ਨੀ
ਜਿੰਦੇ ਉੱਤੇ ਜ਼ੁਲਫ਼ਾਂ ਦੇ ਜਾਲ ਨੀ
ਉਹ heartbeat ਕੁੜੀਆਂ ਦੀ ਅੱਖ ਨਾਲ ਖ਼ਰਾਉਂਦੇ ਆ
ਹੋ ਲੰਡਨਉ ਪਟੋਲੇ ਨਵੇ ਪੱਟ ਕੇ ਲਿਯੋਨਦੇ ਆ
ਹੋ ਲੰਡਨਉ ਪਟੋਲੇ ਨਵੇ ਪੱਟ ਕੇ ਲਿਯੋਨਦੇ ਆ

Curiosidades sobre a música Munda Southall Da de Raj Ranjodh

De quem é a composição da música “Munda Southall Da” de Raj Ranjodh?
A música “Munda Southall Da” de Raj Ranjodh foi composta por Raj Ranjodh, Armaan Bedil.

Músicas mais populares de Raj Ranjodh

Outros artistas de Film score