Aah Ki Hoya

Raj Ranjodh

ਓ ਆ ਕੀ ਹੋਇਆ
ਕਿਹੜੀ ਬੋਲੀ ਸਿਖ ਲਈ ਅੱਖਾਂ
ਤਾਣੇ-ਬਾਣੇ ਬਿਨ ਦੱਸਿਆ ਜੁੜ ਗਏ ਲੱਖਾਂ
ਕਿਸੇ ਦੀ ਹਰ ਗੱਲ ਘਰ ਜਹਿਆ ਕਰਦੀ
ਰੂਹ ਦੀਆ ਗਲੀਆ ਤੇ
ਓ ਮੈਨੂ ਸਾਰੀ ਹਰਕਤ ਦਿਸਦੀ ਓਹਦੀਆ ਤਲੀਆ ਤੇ
ਏ ਕੀ ਦੀਆ ਮਿਹਕਾਂ ਮੈਂ ਸਾਹਾਂ ‘ਚ ਲਕੋਈ ਰਖਾਂ
ਓ ਆ ਕੀ ਹੋਇਆ
ਕਿਹੜੀ ਬੋਲੀ ਸਿਖ ਲਈ ਅੱਖਾਂ

ਮੇਰੇ ਹੱਥਾਂ ਚੋ ਹੱਥ ਓਹਦਾ ਜਦੋਂ ਵੀ ਛੂ ਕੇ ਲੰਘਿਆ ਏ
ਲਗਦਾ ਦਿਲ ਤੇਰੇ ਨੇ ਮੇਥੋ ਰਿਸ਼ਤਾ ਰੂਹ ਦਾ ਮੰਗਿਆ ਏ
ਮੇਰੇ ਹੱਥਾਂ ਚੋ ਹੱਥ ਓਹਦਾ ਜਦੋਂ ਵੀ ਛੂ ਕੇ ਲੰਘਿਆ ਏ
ਲਗਦਾ ਦਿਲ ਤੇਰੇ ਨੇ ਮੇਥੋ ਰਿਸ਼ਤਾ ਰੂਹ ਦਾ ਮੰਗਿਆ ਏ
ਓ ਮਰਕਜ਼ ਮੇਰਾ ਸਭ ਜਾਣੇ ਮੈਂ ਕੀ ਦੱਸਾਂ
ਓ ਆ ਕੀ ਹੋਇਆ
ਕਿਹੜੀ ਬੋਲੀ ਸਿਖ ਲਈ ਅੱਖਾਂ

ਮੇਰੇ ਲਫ਼ਜ਼ਾਂ ਚ ਓਹਦਾ ਜ਼ਿਕਰ ਬਣ ਕੇ ਨੂਰ ਰਹਿੰਦਾ ਏ
ਮੇਰਾ ਹਰ ਖਾਬ ਇਸ਼ਕ਼ੇ ਦੇ ਨਸ਼ੇ ਵਿਚ ਚੂਰ ਰਹਿੰਦਾ ਏ
ਮੇਰੇ ਲਫ਼ਜ਼ਾਂ ਚ ਓਹਦਾ ਜ਼ਿਕਰ ਬਣ ਕੇ ਨੂਰ ਰਹਿੰਦਾ ਏ
ਮੇਰਾ ਹਰ ਖਾਬ ਇਸ਼ਕ਼ੇ ਦੇ ਨਸ਼ੇ ਵਿਚ ਚੂਰ ਰਹਿੰਦਾ ਏ
ਓ ਹੱਜ ਏ ਮੇਰਾ ਜਦ ਮੈਂ ਤੇਰੀ ਸੂਰਤ ਤੱਕਾਂ
ਓ ਆ ਕੀ ਹੋਇਆ
ਕਿਹੜੀ ਬੋਲੀ ਸਿਖ ਲਈ ਅੱਖਾਂ

Músicas mais populares de Raj Ranjodh

Outros artistas de Film score