Gediyan

Raj Ranjodh

ਹੋ ਤੇਰੀ ਮੇਰੀ ਮੇਰੀ ਤੇਰੀ ਅੱਖ ਲੜਦੀ ਦੁਨੀਆ ਹੈ ਸੜਦੀ
ਨੀ ਕਬਾ ਤੇਰਾ ਯਾਰ ਨੀ
ਊ ਮਰਿਆ ਤੇਰੇ ਤੇ ਮੁੰਡਾ ਚੰਦ ਵਰਗਾ
ਨੀ ਲੱਕ ਤੰਦ ਵਰਗਾ ਨੀ ਝਲਦਾ ਨਾ ਭਰ ਨੀ
ਦਿਲ ਮੇਰਾ ਡੁੱਲ ਡੁੱਲ ਪੇਂਡਾ ਅਧੀਏ
ਕੁਜ ਕਿਹੰਡਾ ਅਧੀਏ ਸੁਣ ਲ ਵਿਚਾਰ ਨੀ
ਹੋ ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ

ਹੋ ਮੈਨੂੰ ਕਿਹੰਦੀ ਪੂਰਾ ਸਲਮਾਨ ਲਗਦਾ ਬੱਬੂ ਮਾਨ ਲਗਦਾ
ਜੱਟ ਫੂਕ ਸ਼ਕ ਗਿਆ ਫੇਰ ਕਿ ਪਜੇਰੋ ਵੀ ਕਡਾ ਲੀ ਯਾਰ ਨੇ
ਕਲ ਦੇ ਸ੍ਟਾਰ ਨੇ ਗਾਨੇ ਗੌਣ ਲੱਗ ਗਿਆ
ਊ ਛਡ ਤੀ ਨੀ ਖੇਤੀ ਬਾੜੀ ਛਡੇ ਯਾਰ ਨੀ
ਛਡ ਤਾ ਵਪਾਰ ਨੀ ਹੋ ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ

ਹੁਏ ਸੂਟ ਨੀ ਗੁਲਾਬੀ ਕਢ ਦਾ ਕਡਿਲ ਨੀ
ਰਿਹ ਗਯਾ ਏ ਦਿਲ ਨੀ ਪੱਲੇ ਨਾਲ ਬਨੇਯਾ
ਹੂ ਤੁਰੀ ਜਾਂਦੀ ਜਦੋ ਮਾਰਦੀ ਸ੍ਟਾਇਲ ਨੀ
ਤੂ ਛਡਾ ਗਈ ਨੀ ਪੌਅ ਜਧੇ ਭੰਨਿਆ
ਹੋ ਨਵਾ ਜਿਹਾ ਮੁੰਡਾ ਨੀ ਤੂ ਦਿਲ ਵੇਲ ਸ਼ੀਸ਼ੇ ਵਿਚ ਲੇਯਾ ਉਤਾਰ ਨੀ
ਹੋ ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਏ ਨਖਰੋ ਦਾ ਨਖਰਾ ਪੂਰਾ ਹੈ ਟਿੱਚ ਜੀ
ਜੀਨ ਪਾਵੇ ਫਿਟ ਜੀ ਜਾਵੇ ਨਿੱਤ ਜੀਮ ਨੂੰ
ਐਲੋਵੀਰਾ ਦਾ ਜੂਸ ਪੀਵੇ ਨਿੱਤ ਤੜਕੇ
ਮੁੰਡਾ ਰਖੇ ਫੜ ਕੇ ਲੱਕ ਤੋਂ ਸ੍ਲਿਮ ਨੂੰ
ਓ ਰਾਜ ਹੱਥ ਲੱਡੂ ਬਿੱਲੋ ਵੇਖ ਵੇਖ ਖਾਂਦੇ ਨੇ ਸ਼ਰੀਕ਼ ਖਾਰ ਨੀ
ਹੋ ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ
ਲਖ ਭਾਵੇ ਮੁੰਡੇ ਤੋਂ ਮਰਾ ਲ ਗੇਡਿਆ
ਆਖਦੇ ਮੈਂ ਤੇਰੀ ਆ ਨੀ ਬਿੱਲੋ ਇੱਕ ਬਾਰ ਨੀ

Músicas mais populares de Raj Ranjodh

Outros artistas de Film score