Mithiya Ve
ਪਹਿਲਾ ਬੜੇ ਨਖਰੇ ਸਹਾਰਦਾ ਹੁੰਦਾ ਸੀ ਮੇਰੇ ਉੱਤੋਂ ਸਚੀ ਜਿੰਦ ਵਾਰਦਾ ਹੁੰਦਾ ਸੀ
ਪਹਿਲਾ ਬੜੇ ਨਖਰੇ ਸਹਾਰਦਾ ਹੁੰਦਾ ਸੀ ਮੇਰੇ ਉੱਤੋਂ ਸਚੀ ਜਿੰਦ ਵਾਰਦਾ ਹੁੰਦਾ ਸੀ
ਬਾਤ ਪੁਛਦਾ ਨੀ ਜਦੋਂ ਦੀ ਵਿਆਹੀ
ਪੁਛਦਾ ਨੀ ਜਦੋਂ ਦੀ ਵਿਆਹੀ
ਤੇਰੇ ਤੇ ਅੜਗੀ ਸੀ ਵੇ ਗਲਤੀ ਕਰਗੀ ਸੀ
ਸਿਗੀ ਮਪਿਆ ਨੇ ਬੜੀ ਸਮਝਾਈ
ਗੱਲਾਂ ਦਿਆ ਮਿਠਿਆ ਵੇ ਗੋਰਿਆ ਚਿੱਟਿਆ ਵੇ
ਤੈ ਨਾ ਕਦਰ ਕੁੜੀ ਦੀ ਪਾਈ
ਆਇਸ ਕ੍ਰੀਮ ਹੁਣ ਦਿਨੇ ਵੀ ਨਾ ਪੁਛੇ ਕਦੇ ਅਧੀ ਰਾਤੀ ਲੱਭ ਕੇ ਲਿਆਉਦਾ ਸੀ
ਫੋਨ ਵੀ ਕਰਾ ਤੇ ਕਹਿਕੇ ਬਿਜ਼ੀ ਕਟ ਦੇਵੇ ਪਹਿਲਾਂ ਸਾਰਾ ਦਿਨ ਮਿਠੀਆ ਸੁਣਾਉਦਾ ਸੀ
ਆਇਸ ਕ੍ਰੀਮ ਹੁਣ ਦਿਨੇ ਵੀ ਨਾ ਪੁਛੇ ਕਦੇ ਅਧੀ ਰਾਤੀ ਲੱਭ ਕੇ ਲਿਆਉਦਾ ਸੀ
ਫੋਨ ਵੀ ਕਰਾ ਤੇ ਕਹਿਕੇ ਬਿਜ਼ੀ ਕਟ ਦੇਵੇ ਪਹਿਲਾਂ ਸਾਰਾ ਦਿਨ ਮਿਠੀਆ ਸੁਣਾਉਦਾ ਸੀ
ਵੇ ਤੂੰ ਤੇ ਬਦਲ ਗਿਆ ਏ ਵੇ ਹੋ ਬੇਕਦਰ ਗਿਆ ਏ
ਵੇ ਤੂੰ ਘਰਦੀ ਵੀ ਕਰਤੀ ਪਰਾਈ
ਤੇਰੇ ਤੇ ਅੜਗੀ ਸੀ ਵੇ ਗਲਤੀ ਕਰਗੀ ਸੀ
ਸਿਗੀ ਮਪਿਆ ਨੇ ਬੜੀ ਸਮਝਾਈ
ਗੱਲਾਂ ਦਿਆ ਮਿਠਿਆ ਵੇ ਗੋਰਿਆ ਚਿੱਟਿਆ ਵੇ
ਤੈ ਨਾ ਕਦਰ ਕੁੜੀ ਦੀ ਪਾਈ
ਹੋ ਲਗਦਾ ਏ ਮੈਨੂੰ ਦਿਲ ਭਰ ਗਿਆ ਮੇਥੋ ਤਾਹੀ ਕੌੜਾ ਕੌੜਾ ਝਾਕੇ ਮੇਰੇ ਵਲ ਵੇ
ਹੋਜੇ ਲੇਟ ਨਾਰ ਹੁੰਦੀ ਤੇਰੇ ਲਈ ਤਿਆਰ ਦਸ ਰੁੱਸ ਜਾਣ ਵਾਲੀ ਕਿਹੜੀ ਗੱਲ ਵੇ
ਹੋ ਲਗਦਾ ਏ ਮੈਨੂੰ ਦਿਲ ਭਰ ਗਿਆ ਮੇਥੋ ਤਾਹੀ ਕੌੜਾ ਕੌੜਾ ਝਾਕੇ ਮੇਰੇ ਵਲ ਵੇ
ਹੋਜੇ ਲੇਟ ਨਾਰ ਹੁੰਦੀ ਤੇਰੇ ਲਈ ਤਿਆਰ ਦਸ ਰੁੱਸ ਜਾਣ ਵਾਲੀ ਕਿਹੜੀ ਗੱਲ ਵੇ
ਨਾ ਦਿਲ ਦੀ ਕਹਿਨਾ ਏ ਵੇ ਮਛਿਆ ਰਹਿਨਾ ਏ
ਹਾਏ ਕਿਹੜੀ ਗੱਲ ਤੋਂ ਸਮਝ ਨਾ ਆਈ
ਤੇਰੇ ਤੇ ਅੜਗੀ ਸੀ ਵੇ ਗਲਤੀ ਕਰਗੀ ਸੀ
ਸਿਗੀ ਮਪਿਆ ਨੇ ਬੜੀ ਸਮਝਾਈ
ਗੱਲਾਂ ਦਿਆ ਮਿਠਿਆ ਵੇ ਗੋਰਿਆ ਚਿੱਟਿਆ ਵੇ
ਤੈ ਨਾ ਕਦਰ ਕੁੜੀ ਦੀ ਪਾਈ
ਹੋ,ਹੋ,ਹੋ
ਹੋ,ਹੋ,ਹੋ
ਹੋ,ਹੋ,ਹੋ,ਹੋ,ਹੋ
ਹੋ ਨਵੀ-ਨਵੀ ਆਈ ਵੇ ਮੈਂ ਘਰ ਚ ਵਿਆਹੀ ਰਖ ਜੱਟੀ ਦਾ ਖਿਆਲ ਨੀ ਸਤਾਈ ਦਾ
ਸੁਣ ਦਿਲਦਾਰ ਦੇਈਏ ਰੱਜ ਕੇ ਪਿਆਰ ਚੰਨਾ attitude ਜਿਹਾ ਨੀ ਵਖਾਈ ਦਾ
ਹੋ ਨਵੀ-ਨਵੀ ਆਈ ਵੇ ਮੈਂ ਘਰ ਚ ਵਿਆਹੀ ਰਖ ਜੱਟੀ ਦਾ ਖਿਆਲ ਨੀ ਸਤਾਈ ਦਾ
ਸੁਣ ਦਿਲਦਾਰ ਦੇਈਏ ਰੱਜ ਕੇ ਪਿਆਰ ਚੰਨਾ attitude ਜਿਹਾ ਨੀ ਵਖਾਈ ਦਾ
ਰਾਜ ਕਿਓ ਲੜ ਦਾ ਏ ਬੜਾ ਤੰਗ ਕਰਦਾ ਏ
ਹਾਏ ਵੇ ਫਿਰੇ ਨਿੱਕੀ ਨਿੱਕੀ ਗਲ ਨੂੰ ਵਧਾਈ
ਤੇਰੇ ਤੇ ਅੜਗੀ ਸੀ ਵੇ ਗਲਤੀ ਕਰਗੀ ਸੀ
ਸਿਗੀ ਮਪਿਆ ਨੇ ਬੜੀ ਸਮਝਾਈ
ਗੱਲਾਂ ਦਿਆ ਮਿਠਿਆ ਵੇ ਗੋਰਿਆ ਚਿੱਟਿਆ ਵੇ
ਤੈ ਨਾ ਕਦਰ ਕੁੜੀ ਦੀ ਪਾਈ