Jind Tere Naam

Raj Brar

ਮੈਂ ਐੱਨਾ ਤੈਨੂ ਪ੍ਯਾਰ ਕਰਦੀ ਆ
ਕੇ ਜਿਨਾ ਤੇਰੇ ਨਾਮ ਕਰ ਜਾਵਾ
ਤੇਰੇ ਬਿਆਨ ਜੀਨ ਦੀ ਸੋਚਾਂ
ਮੈਂ ਮਰ ਜਾਵਾਂ ਮੈਂ ਮਰ ਜਾਵਾਂ
ਤੇਰੇ ਬਿਆਨ ਜੀਨ ਦੀ ਸੋਚਾਂ
ਮੈਂ ਮਰ ਜਾਵਾਂ ਮੈਂ ਮਰ ਜਾਵਾਂ
ਮੈਂ ਐੱਨਾ ਤੈਨੂ ਪ੍ਯਾਰ ਕਰਦੀ ਆ

ਤੂ ਜੁ ਛਾਵੇ ਮੈਂ ਓਹੋ ਚਵਾ
ਤੂ ਖੁਸ਼ ਹੋਵੇ ਮੈਂ ਖੁਸ਼ ਹੋਵਾ
ਇਸ਼੍ਕ਼ ਦੀ ਰੀਤ ਅੱਸੀ ਈ ਤੂ ਜਿੱਤ ਜਾਵੇ ਮੈਂ ਹਰ ਜਾਵਾਂ
ਇਸ਼੍ਕ਼ ਦੀ ਰੀਤ ਅੱਸੀ ਈ ਤੂ ਜਿੱਤ ਜਾਵੇ ਮੈਂ ਹਰ ਜਾਵਾਂ
ਮੈਂ ਐੱਨਾ ਤੈਨੂ ਪ੍ਯਾਰ ਕਰਦੀ ਆ
ਕੇ ਜਿਨਾ ਤੇਰੇ ਨਾਮ ਕਰ ਜਾਵਾ

ਤੇਰੇ ਰਿਸ਼ਤੇ ਮੇਰੇ ਰਿਸ਼ਤੇ
ਤੇਰੀ ਮਰਜੀ ਮੇਰੀ ਮਰਜੀ
ਕਦੇ ਏਹੋ ਹੋ ਨਹੀ ਸਕਦਾ
ਤੂ ਡੁਬ ਜਾਵੇ ਮੈਂ ਤਰ ਜਾਵਾਂ
ਤੂ ਡੁਬ ਜਾਵੇ ਮੈਂ ਤਰ ਜਾਵਾਂ ਆ

Músicas mais populares de Raj Brar

Outros artistas de Middle of the Road (MOR)