Badnaam

MINTU MUKATSAR, SUKHPAL SUKH

ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ
ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ
ਇਲਜ਼ਾਮ ਬੜੇ ਹੋ ਗਏ
ਇਲਜ਼ਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ

ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ
ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ
ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ
ਇਸ਼ਕ ਦੀ ਮੰਡੀ ਦਿਲ ਦੇ
ਸਸਤੇ ਦਾਮ ਬੜੇ ਹੋ ਗਏ, ਦਾਮ ਬੜੇ ਹੋ ਗਏ
ਸਸਤੇ ਦਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ

ਜਿਸਮ ਓ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ
ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ
ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ
ਸੋਚ ਲਈਦੈ ਫਰਜ਼ਾਂ ਤੋਂ ਆਰਾਮ ਬੜੇ ਹੋ ਗਏ ਆਰਾਮ ਬੜੇ ਹੋ ਗਏ
ਹੁਣ ਆਰਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ

ਦੁਨੀਆਂ ਉਤੇ ਲੋਕ ਦੁੱਖੀ ਨੇ ਹੋਰ ਬੜੇ
ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ
ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ
ਮਿੰਟੂ" ਸਾਡੇ ਚਰਚੇ ਕਿਉਂ ਸਰੇਆਮ ਬੜੇ ਹੋ ਗਏ, ਸਰੇਆਮ ਬੜੇ ਹੋ ਗਏ
ਸਰੇਆਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ
ਅਸੀਂ ਬਦਨਾਮ ਬੜੇ ਹੋ ਗਏ

Músicas mais populares de Raj Brar

Outros artistas de Middle of the Road (MOR)