Chandigarh Dropouts

Matt Sheron Wala

ਦਿਓ response ਜੇ ਕੋਈ ਮੁੰਡਾ line ਮਾਰਦਾ
ਝੂਠਾ ਮੁਠਾ ਭਰ ਦਿਓ ਹੁੰਗਾਰਾ ਓਹਨੂ ਪਿਆਰ ਦਾ
ਦਿਲ ਦੇਣਾ ਨਈ ਦਿਲ ਦੇਣਾ ਨਈ ਲੌਣੇ ਨੇ ਅਪਾ ਲਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ

ਝੂਠੀਆ ਤਾਰੀਫਾਂ ਵੇਲ ਪੁਲ ਬੰਨ ਦਿਓ ਨੀ
ਥੋੜੇ ਜਿਹੇ ਦਿਨਾ ਲਯੀ ਐਂਵੇ ਰੱਬ ਮੰਨ ਲੇਯੋ ਨੀ
ਝੂਠੀਆ ਤਾਰੀਫਾਂ ਵੇਲ ਪੁਲ ਬੰਨ ਦਿਓ ਨੀ
ਥੋੜੇ ਜਿਹੇ ਦਿਨਾ ਲਯੀ ਐਂਵੇ ਰੱਬ ਮੰਨ ਲੇਯੋ ਨੀ
ਰੱਬ ਮੰਨ ਲੇਯੋ ਨੀ
ਨੀ ਏ ਸਿਧੇ ਸਾਦੇ ਜੱਟ ਲੈਕੇ ਦੇਣ ਫਟਾਫਟ
ਭਾਵੇ ਅਮਬਰੋ ਮੰਗਣ ਲੇਯੋ ਤਾਰੇ

ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ

ਦਿਲ ਵਿਚ ਵੱਸ ਜਾਓ ਨੀ ਗਪਸ਼ਪ ਮਾਰਕੇ
ਫੇਰ ਭਾਵੇ ਸਾਰਾ ਕੁਝ ਰਖ ਲੇਯੋ ਝਾੜਕੇ
ਦਿਲ ਵਿਚ ਵੱਸ ਜਾਓ ਨੀ ਗਪਸ਼ਪ ਮਾਰਕੇ
ਫੇਰ ਭਾਵੇ ਸਾਰਾ ਕੁਝ ਰਖ ਲੇਯੋ ਝਾੜਕੇ

ਨੀ ਏ ਰਂਝਨੇ ਦੇ ਚੇਲੇ
ਜਮਾ ਆਸ਼ਕੀ ਤੇ ਵਿਹਲੇ
ਛੱਡ ਦੇਣ’ਗੇ ਨੀ ਤਖਤ ਹਾਜ਼ਾਰੇ

ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾਂ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ

ਸਿਖ ਲਓ ਮੁਹੱਬਤਾਂ ਦਾ ਫੁੱਲ ਫਾਇਦਾ ਖੱਟਣਾ
ਨਿਤ ਨਵੀ ਇਹਨਾਂ ਨੂ demand ਕਰੀ ਰਖਣਾ
ਸਿਖ ਲਓ ਮੁਹੱਬਤਾਂ ਦਾ ਫੁੱਲ ਫਾਇਦਾ ਖੱਟਣਾ
ਨਿਤ ਨਵੀ ਇਹਨਾਂ ਨੂ demand ਕਰੀ ਰਖਣਾ

ਜਿਵੇਈਂ ਸ਼ੇਰੋਵਾਲੇ ਮੱਤ
ਪੱਲੇ ਚਹਦੇਯਾ ਨੀ ਕਖ
ਪੈਸੇ ਮੰਗ੍ਦਾ ਆਏ ਯਾਰਾਂ ਤੋਂ ਉਢਾਰੇ

ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ
ਪਿੰਡ ਭੇਜਣੇ ਜੱਟਾ ਦੇ ਮੁੰਡੇ ਸਾਰੇ
ਨੀ ਚੰਡੀਗੜ੍ਹ-ਓਂ ਨੰਗ ਕਰਕੇ

ਆਉਂਦੀ ਕੁੜੀਏ ਜਾਂਦੀ ਕੁੜੀਏ
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜਾਰ ਵਿੱਚੋ ਪੇੜੇ ਨੀ
ਚੰਡੀਗੜ੍ਹ ਗੇੜੀ ਰੂਟ ਤੇ
ਅੱਜ ਲੈਣੇ ਨੇ ਸ਼ੋਂਕ ਦੇ ਗੇੜੇ
ਚੰਡੀਗੜ੍ਹ ਗੇੜੀ ਰੂਟ ਤੇ
ਅੱਜ ਕੱਟਣੇ ਸ਼ੋਂਕ ਦੇ ਗੇੜੇ
ਚੰਡੀਗੜ੍ਹ ਗੇੜੀ ਰੂਟ ਤੇ

ਆਉਂਦੇ ਮੁੰਡਿਆਂ ਜਾਂਦੇ ਮੁੰਡਿਆਂ
ਆਉਂਦੇ ਮੁੰਡਿਆਂ ਜਾਂਦੇ ਮੁੰਡਿਆਂ
ਚੱਕ ਲਿਆ 17 ਚੋ ਫੁਲਕਾਰੀ
ਕੁੜੀ ਮੈ ਕਰੋੜਾ ਦੀ ਵਜਾ
ਤਾਂ ਹੀ ਕਰਦੀ ਫਿਰ ਮੈ ਸਰਦਾਰੀ
ਵੇ ਕੁੜੀ ਮੈ ਕਰੋੜਾ ਦੀ ਵਜਾ

Músicas mais populares de Raj Brar

Outros artistas de Middle of the Road (MOR)