Samne Rehni E [Remix]

PAV DHARIA AND RUSTAM MIRZA, RUSTAM MIRZA

ਓ ਓ

ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ (ਓ)

ਜਾਨ ਕੱਢ ਲੈਨੀ ਏ

ਮੈਂ ਤੇਰਾ ਤੂ ਮੇਰੀ, ਸਾਥੋਂ ਏ ਜਗ ਬੇਗਾਨਾ
ਜੇ ਮੈਨੂ ਮਿਲ ਜਾਵੇ, ਹੋ ਜਾਵਾਂਗਾ ਦੀਵਾਨਾ
ਹੋ ਓ ....
ਜਗ ਤੋਂ ਏ ਤੂ ਸੋਹਣੀ, ਜਗ ਤੋਂ ਏ ਤੂ ਅਨਜਾਨੀ
ਤੇਰੇ ਬਿਨ ਜੀਣਾ ਨਹੀ, ਮੇਰੇ ਦਿਲ ਦੀ ਏ ਰਾਣੀ
ਹੋ ਓ
ਕੋਲ ਤੂ ਬੇਹਜਾ ਨੀ, ਬੋਲ ਕੁਝ ਕਿਹਜਾ ਨੀ
ਕੋਲ ਤੂ ਬੇਹਜਾ ਨੀ, ਬੋਲ ਕੁਝ ਕਿਹਜਾ ਨੀ
ਲਗਦੀ ਏ ਤੂ ਮਸਤਾਨੀ, ਮੈਨੂ ਤੂ ਭੁਲ ਨਾ ਜਾਵੀਂ (ਓ)
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ

ਜਾਨ ਕੱਢ ਲੈਨੀ ਏ

Músicas mais populares de Pav Dharia

Outros artistas de House music