Nahi Karna Viah

MANAVJEET SINGH, PAVITAR SINGH

Manav, Pav Dharia

Mummy ਮੇਰੀ ਹਟਦੀ ਨਹੀ
ਕੁੜੀਆਂ ਦੀ photo ਆ ਦਿਖਾਉਣ ਲੱਗਿਆ, ਇਹ ਕਦੇ ਥੱਕਦੀ ਨਹੀ
Shaadi.com refresh ਕਰ-ਕਰ ਕਦੇ ਅੱਕਦੀ ਨਹੀ
ਪਰ ਜਿੰਨਾ ਮਰਜ਼ੀ ਐ ਜ਼ੋਰ ਲਾ ਲਵੇ, ਕੁਝ ਕਰ ਸਕਦੀ ਨਹੀ
ਵੇ ਕੁਝ ਕਰ ਸਕਦੀ ਨਹੀ
ਲੋਕਾਂ ਨੂੰ ਭੌਂਕਣ ਦੇ, ਮੈਂ care ਨਹੀ ਕਰਦਾ
Mummy ਨੁੰ ਵੀ ਟੋਕਣ ਦੇ, ਕਿਸੇ ਗੱਲ ਦੀ ਨਾ ਪਰਵਾਹ
Auntie ਮੈਂਨੂੰ ਰੋਜ਼ ਕਹੇ, "ਪੁੱਤ time ਤੇਰਾ ਆਯਾ"
ਕੰਨ ਖੋਲ ਸੁਣਲੋ ਸਾਰੇ, ਬਸ ਇਕ ਗੱਲ ਮੈਂ ਦੱਸਦਾ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, ਕਰਨਾ ਵਿਆਹ, ਮੈਂ ਨ੍ਹੀ, ਮੈਂ ਨ੍ਹੀ

ਬੇਟਾ,ਮੇਰੀ ੧ ਬਾਤ ਸੁਣ
ਪਾਸ ਮੇਰੇ ਆ ਔਰ ਲੜਕੀ ਤੂ ਚੁਣ
ਕੁੰਡਲੀ ਮਿਲਾ ਦੇਣਗੇ, life ਬ੍ਣਾ ਦੇਣਗੇ
ਦੇਰ ਨਾ ਲ੍ਗਾ, ਬ੍ਜਾ ਦੇ ਸ਼ਾਦੀ ਕਿ ਤੂ ਧੁਨ
ਮਾਤਾ, ਕੋਣ ਦੇਖਤਾ ਹੈ ਗੁਣ?
ਜਲਦੀ ਕ੍ਰੋ,ਯਹਾ ਰਖਦੋ ਸ਼ਗੂਣ
ਢੇਜ ਦਿਲਾ ਦੇਣਗੇ,balance ਬ੍ਡਾ ਦੇਣਗੇ
Life ਸੇਟ ਹੋ ਜਾਏਗੀ,ਸੋਚ ਲੋ ਯੇ ਤੁਮ

Mummy, ਏਹ ਤਾਂ ਕਦ ਦੀ ਵੀ ਛੋਟੀ ਐ
ਨਜ਼ਰ ਤੋਂ ਲੱਗਦਾ ਐ ਨੀਅਤ ਇਹਦੀ ਖੋਟੀ ਐ
ਪਰ daddy politician, ਔਰ ਰਕਮ ਭੀ ਮੋਟੀ ਹੈਂ
ਯਾਰ ਮੇਰੇ ਕਹਿਣਗੇ, "ਭਾਈ, ਯੇ ਤੇਰੀ ਵੋਟੀ ਐ?"

ਪਾਪਾ, mummy, ਮੇਰੇ ਪਿੱਛੇ ਪੈ ਗਈ ਏ
ਘਰ ਵੇਹਲੀ ਬੈਠੀ, ਇਹ ਤਾਂ feeling ਜਿਹੀ ਲੈ ਗਈ ਐ
ਕੋਈ ਸਮਝਾਓ ਇਹਨੂੰ, ਕੰਮ ਤੇ ਲਵਾਓ ਇਹਨੂੰ
Kitty party ਕਰ-ਕਰ ਐ ਨੇ ਜੋਗੀ ਰਹਿ ਗਈ ਐ

ਲੋਕਾਂ ਨੂੰ ਭੌਂਕਣ ਦੇ, ਮੈਂ care ਨਹੀ ਕਰਦਾ
Mummy ਨੁੰ ਵੀ ਟੋਕਣ ਦੇ, ਕਿਸੇ ਗੱਲ ਦੀ ਨਾ ਪਰਵਾਹ
Auntie ਮੈਂਨੂੰ ਰੋਜ਼ ਕਹੇ, "ਪੁੱਤ time ਤੇਰਾ ਆਯਾ"
ਕੰਨ ਖੋਲ ਸੁਣਲੋ ਸਾਰੇ, ਬਸ ਇਕ ਗੱਲ ਮੈਂ ਦੱਸਦਾ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, ਕਰਨਾ ਵਿਆਹ, ਮੈਂ ਨ੍ਹੀ, ਮੈਂ ਨ੍ਹੀ

ਬੇਟਾ,ਮੇਰਾ ਧੰਦਾ ਬੰਦ ਕਰਵਾਓਗੇ ਕ੍ਯਾ?

Músicas mais populares de Pav Dharia

Outros artistas de House music