Ka Bole

Lally Mundi, Pav Dharia

Pav Dharia!
J Statik!

ਕਾਂ ਬੋਲੇ ਬਨੇਰੇ ਤੇ ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ ਕਾਂ ਬੋਲੇ ਬਨੇਰੇ ਤੇ
ਵੇ ਮੇਰੇ ਉੱਤੇ ਜੱਗ ਮਰਦਾ
ਵੇ ਮੇਰੇ ਉੱਤੇ ਜੱਗ ਮਰਦਾ
ਤੇ ਮੈ ਮਰਦੀ ਆ ਤੇਰੇ ਤੇ
ਮਰਦੀ ਆ ਤੇਰੇ ਤੇ
ਮਰਦੀ ਆ ਤੇਰੇ ਤੇ
ਕਾਂ ਬੋਲੇ ਬਨੇਰੇ ਤੇ ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ ਕਾਂ ਬੋਲੇ ਬਨੇਰੇ ਤੇ

ਗੱਡੀ ਖੜੀ ਆ station ਤੇ ਗੱਡੀ ਖੜੀ ਆ station ਤੇ
ਗੱਡੀ ਖੜੀ ਆ station ਤੇ ਗੱਡੀ ਖੜੀ ਆ station ਤੇ
ਵੇ ਤੈਨੂੰ ਰਿਹੰਦੀ ਅੱਖ ਲਭਦੀ
ਹਾਏ ਤੈਨੂੰ ਰਿਹੰਦੀ ਅੱਖ ਲਭਦੀ
ਏ ਸਾਡਾ ਕੀ ਆ relation ਵੇ
ਕੀ ਆ relation ਵੇ
ਕੀ ਆ relation ਵੇ
ਗੱਡੀ ਖੜੀ ਆ station ਤੇ ਗੱਡੀ ਖੜੀ ਆ station ਤੇ
ਗੱਡੀ ਖੜੀ ਆ station ਤੇ ਗੱਡੀ ਖੜੀ ਆ station ਤੇ

ਪਾਣੀ ਦੀਆਂ ਛੱਲਾਂ ਨੇ ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ ਪਾਣੀ ਦੀਆਂ ਛੱਲਾਂ ਨੇ
ਵੇ ਹੌਲੀ ਹੌਲੀ ਸੁਣ ਮਾਹੀਆ
ਵੇ ਹੌਲੀ ਹੌਲੀ ਸੁਣ ਮਾਹੀਆ
ਉਮਰਾ ਦੀਆਂ ਗੱਲਾ ਨੇ
ਉਮਰਾ ਦੀਆਂ ਗੱਲਾ ਨੇ
ਉਮਰਾ ਦੀਆਂ ਗੱਲਾ ਨੇ
ਪਾਣੀ ਦੀਆਂ ਛੱਲਾਂ ਨੇ ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ ਪਾਣੀ ਦੀਆਂ ਛੱਲਾਂ ਨੇ

ਤੇਰਾ ਮੇਰਾ ਸਾਥ ਹੋਵੇ ਉਮਰਾ ਦੀ ਸਾਂਝ ਹੋਵੇ
ਹੋਰ ਨਾ ਦੁਆਵਾ ਵੇ ਮੈ ਮੰਗਦੀ
ਮੇਰੇ ਦਿਲ ਦੀ ਤਮਮਨਾ ਗੱਲ ਸੁਣ ਲੈ ਵੇ ਚੰਨਾ
ਵੀਣੀ ਭਾਲਦੀ ਆਏ ਵੰਗ ਸੂਹੇ ਰੰਗ ਦੀ
ਭਾਲਦੀ ਆਏ ਵੰਗ ਸੂਹੇ ਰੰਗ ਦੀ
ਭਾਲਦੀ ਆਏ ਵੰਗ ਸੂਹੇ ਰੰਗ ਦੀ
ਭਾਲਦੀ ਆਏ ਵੰਗ ਸੂਹੇ ਰੰਗ ਦੀ

ਚੰਨ ਲਿਸ਼ਕੇ ਹਨੇਰੇ ਚ ਚੰਨ ਲਿਸ਼ਕੇ ਹਨੇਰੇ ਚ
ਤੇਰੇ ਵੱਲ ਜਦੋ ਤੱਕਦੀ,ਤੇਰੇ ਵੱਲ ਜਦੋ ਤੱਕਦੀ
ਲਾਲੀ ਔਂਦੀ ਆ ਚਿਹਰੇ ਤੇ ਮਾਹੀਆ
ਲਾਲੀ ਔਂਦੀ ਆ ਚਿਹਰੇ ਤੇ
ਲਾਲੀ ਔਂਦੀ ਆ ਚਿਹਰੇ ਤੇ

Músicas mais populares de Pav Dharia

Outros artistas de House music