Mulaqatan
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ ਆਂ
ਤੱਕਿਆਂ ਜੋ ਤੈਨੂੰ ਪਿਹਲੀ ਵਾਰ ਮੈਂ
ਦਿਲ ਤੇਰਾ ਹੋਕੇ ਰਿਹ ਗਿਆ
ਕਰੇ ਕੀ ਬੇਚਾਰਾ ਤੇਰੇ ਬਿਨ ਏ
ਨਾ ਏ ਵੱਸ ਵਿਚ ਰਿਹ ਗਿਆ
ਕੀ ਮੈਂ ਕਹਾਂ ਵੇ
ਯਾਦਾਂ ਵਿਚ ਤੇਰੀ ਖੋ ਗਿਆ
ਭਾਂਵੇ ਸਾਰੇ ਤਾਰੇ ਮਿਲ ਜਾਣ ਤਾਂ ਵੀ ਰੋ ਪਿਆ
ਆਂ ਆਂ ਆਂ
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ ਆਂ
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ ਆਂ
ਜਿਥੇ ਵੀ ਮੈਂ ਜਾਵਾਂ
ਨਾ ਤੇਰਾ ਕੂਰ ਲਾਵਾਂ
ਨਾ ਦਿਸੇ ਪਰਛਾਵਾਂ
ਨਾ ਦਿਸਦੀ ਤੂੰ ਓਹੀ ਕੱਚੇ ਰਾਹ ਨੇ
ਤੇ ਓਹੀ ਦਰਵਾਜੇ ਬਦਲ ਗਿਆ ਮੌਸਮ
ਏ ਤਰਸੀ ਰੂਹ
ਓ ਹੋ ਓ ਹੋ
ਕਸਮ ਖੁਦਾ ਦੀ ਮੇਰੇ ਹਾਣੀਆਂ
ਨਾਮ ਤੇਰਾ ਫਿਰਾਂ ਜਪਦੀ
ਬਦਲ ਗਏ ਨੇ ਭਾਂਵੇ ਮੌਸਮ
ਤੈਨੂੰ ਲਬਣੋ ਨਾ ਹੱਟਦੀ
ਚੰਦਰੀ ਦੁਨੀਆਂ ਦੀ ਨਜ਼ਰ ਲਗ ਗਯੀ ਏ
ਇਕ ਵਾਰ ਮਿਲ ਤੂੰ ਏ ਰੂਹ ਬਸ ਤੇਰੀ ਏ
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ ਆਂ
ਚਾਂਦਨੀਆਂ ਰਾਤਾਂ ਆਂ ਆਂ
ਪੈਣ ਬਰਸਾਤਾਂ ਆਂ ਆਂ
ਕਦ ਹੋਣ ਸੱਜਣਾ ਫੇਰ ਮੁਲਾਕਾਤਾਂ ਆਂ ਆਂ