Confidence [Remix]
ਟਕੁਏ ਤੇ ਟਕੁਏ ਤੇ ਟਕੁਏ ਤੇ,
ਟਕੁਏ ਆ ਚਲ ਪੇਯਾ ਨੀ ਤੇਰੇ ਕਰਕੇ,
ਫੁਲ time ਤੇਰਾ ਅਸ਼ਿਕ ਬਨਣਾ,
ਕਿ ਲੇਨਾ ਮੈਂ ਪੜ ਕੇ,
ਆ ਟਕੁਏ ਤੇ ਟਕੁਏ ਤੇ ਟਕੁਏ ਤੇ,
ਟਕੁਏ ਆ ਚਲ ਪੇਯਾ ਨੀ ਤੇਰੇ ਕਰਕੇ,
ਫੁਲ time ਤੇਰਾ ਅਸ਼ਿਕ ਬਨਣਾ,
ਕਿ ਲੇਨਾ ਮੈਂ ਪੜ ਕੇ,
ਰਬ ਨੇ ਤਾਂ ਬਡੀ expensive ਚੀਜ਼ ਬਣਾਈ ਏ,
Edition limited ਆਯੀ ਆ,
ਕਿਥੇ ਚਲੀ ਏ ਨੀ ਤੂ ਕਿਥੋ ਆਯੀ ਆ,
ਏਨਾ confidence ਦਸਦੇ ਕਿਥੋ ਲੇ ਆਯੀ ਏ,
ਕਿਥੇ ਚਲੀ ਏ ਨੀ ਤੂ ਕਿਥੋ ਆਯੀ ਏ,
ਏਨਾ confidence ਦਸਦੇ ਕਿਥੋ ਲੇ ਆਯੀ ਏ,
ਬੱਤੂਏ ਤੇ ਬੱਤੂਏ ਤੇ ਬੱਤੂਏ ਤੇ,
ਬੱਤੂਆ ਭਰਾ ਨੀ ਮੈਂ ਮਰ ਮਰ ਕੇ,
ਕਢ ਕਢ ਮੈਂ ਨੋਟ ਘਸਾ ਦੂ,
ਕਰ ਲੇ ਖੁਲੇ ਖਰ੍ਚੇ,
ਆ ਬੱਤੂਏ ਤੇ ਬੱਤੂਏ ਤੇ ਬੱਤੂਏ ਤੇ,
ਬੱਤੂਆ ਭਰਾ ਨੀ ਮੈਂ ਮਰ ਮਰ ਕੇ,
ਕਢ ਕਢ ਮੈਂ ਨੋਟ ਘਸਾ ਦੂ,
ਕਰ ਲੇ ਖੁਲੇ ਖਰ੍ਚੇ,
ਸ਼ਿਕਾਰ ਸ਼ਿਕਰਿਯਾ ਦਾ ਤੂ ਕਰਨੇ ਆਯੀ ਏ,
ਨੈਨਾ ਦੀ gun ਲੇ ਆਈ ਏ,
ਕਿਥੇ ਚਲੀ ਏ ਨੀ ਤੂ ਕਿਥੋ ਆਯੀ ਆ,
ਏਨਾ confidence ਦਸਦੇ ਕਿਥੋ ਲੇ ਆਯੀ ਏ,
ਕਿਥੇ ਚਲੀ ਏ ਨੀ ਤੂ ਕਿਥੋ ਆਯੀ ਏ,
ਏਨਾ confidence ਦਸਦੇ ਕਿਥੋ ਲੇ ਆਯੀ ਏ,
ਪਟਾਕਾ ਤੂ ਆ ਤੂ ਆ ਪਟਾਕਾ,
ਸੀਏਆਪਾ ਪਾਤਾ ਤੂ ਨੇ ਸੀਏਆਪਾ,
ਹਿੱਕ ਤਾਣ ਕੇ ਜਦੋ ਤੂ ਬਿਲੋ ਤੁਰ ਦੀ,
ਜਿੰਦ ਯਾਰ ਦੀ ਬਰਫ ਵਾਂਗੂ ਖੁਰ ਦੀ,
ਹਿੱਕ ਤਾਣ ਕੇ ਜਦੋ ਤੂ ਬਿਲੋ ਤੁਰ ਦੀ,
ਜਿੰਦ ਯਾਰ ਦੀ ਬਰਫ ਵਾਂਗੂ ਖੁਰ ਦੀ,
ਏਨਾ confidence ਦਸਦੇ ਕਿਥੋ ਲੇ ਆਯੀ ਏ,
ਤੂ ਏਨਾ confidence ਦਸਦੇ ਕਿਥੋ ਲੇ ਆਯੀ ਏ