Jhanjhar

Arjan Dhillon

YEAH! PROOF

ਕੋਕੇ ਬਿੰਨਾ ਨੱਕ ਜਿਵੇ ਜੱਟੀ ਬਿੰਨਾ ਜੱਟ
ਕੋਕੇ ਬਿੰਨਾ ਨੱਕ ਜਿਵੇ ਜੱਟੀ ਬਿੰਨਾ ਜੱਟ
ਹਾਏ ਹੁੰਦੇ ਨਹੀਓ ਕੱਖ ਮੈਂ ਸੁਣਾਵਾਂ ਕੁੜੀਆਂ

ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ

ਚਿੱਤ ਕਰਦਾ ਓਹਦੇ ਨਾਲ ਗੱਲ ਖੋਲ ਲਾ
ਚਿੱਤ ਕਰਦਾ ਓਹਦੇ ਨਾਲ ਗੱਲ ਖੋਲ ਲਾ
ਜਿਦੇ ਨਾਲ ਲਈਆਂ ਲਾਵਾ ਕੁੜੀਓ

ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ

ਸਾਰੇ ਚੜ੍ਹਨ ਚੁਬਾਰੇ ਪੱਚੀ ਪੌੜੀਆਂ
ਮੈਨੂੰ ਵੀ ਜਵਾਨੀ ਚੜ੍ਹ ਦੀ
ਰੁ ਦੇ ਫੰਵੇ ਵਰਗੀਆਂ ਅੱਡਿਆਂ ਨੂੰ ਟਕੋਰ ਕਰਦੀ
ਫਿਰਾਂ ਅਲਮਾਰੀ ਵਿਚ ਸਾਂਭ ਦੀ
ਫਿਰਾਂ ਮੈਂ ਅਲਮਾਰੀ ਵਿਚ ਸਾਂਭ ਦੀ
ਦੂਰਾ ਜਿੰਦਾ ਲਾਮਾ ਕੁੜੀਓ

ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ

ਸਟੈਪ ਜੇ ਮਿਲਾਕੇ ਦੋਵੇ ਨੱਚੀਏ
ਗਿੱਧੇ ਦੇ ਵਿਚ ਜਚ ਜੱਚ ਕੇ
ਓ ਪਾਵੇ ਬੋੱਲੀਆਂ ਤੇ ਪਾਵਾ ਛਣਕਾਟਾ
ਮੈਂ ਵੀ ਨੱਚ ਨੱਚ ਕੇ
ਫਿਰਾਂ ਛਨਕਾਉਂਦੀ ਜਾਣ ਜਾਣ ਕੇ
ਫਿਰਾਂ ਛਨਕਾਉਂਦੀ ਜਾਣ ਜਾਣ
ਜਦੋ ਓਹਦੇ ਨਾਲ ਜਾਵਾ ਕੁੜੀਓ

ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ

ਰੁੱਤ ਕਾਹਦੀ ਆਈ ਏ ਬਹਾਰ ਦੀ
ਫਿੱਕੀਆਂ ਜੇ ਹੋਣ ਚੁੰਨੀਆਂ
ਸੋ ਕਿੱਲਿਆਂ ਦੀ ਬਾਹੀ ਨੂੰ ਕਿ ਕਰਨਾ
ਅੱਡਿਆਂ ਜੇ ਹੋਣ ਸੁੰਨੀਆਂ
ਅਰਜਨ ਕੇਹੜਾ ਮੇਰੇ ਸੁਣ ਦਾ
ਅਰਜਨ ਕੇਹੜਾ ਮੇਰੀ ਸੁਣੇ
ਬੜਾ ਨਾਲ ਸੁਣਾਵਾਂ ਕੁੜੀਓ

ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਚੋਰੀ ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ
ਸੱਸ ਤੌ ਝਾਂਜਰਾਂ ਮੈਂ ਕਢਾ ਲਈਆਂ
ਇਹ ਕਿਹੜੇ ਵੇਲੇ ਪਾਵਾ ਕੁੜੀਓ

Curiosidades sobre a música Jhanjhar de Nimrat Khaira

De quem é a composição da música “Jhanjhar” de Nimrat Khaira?
A música “Jhanjhar” de Nimrat Khaira foi composta por Arjan Dhillon.

Músicas mais populares de Nimrat Khaira

Outros artistas de Asiatic music