Raanjha
Nimrat Khaira
ਸ਼ੀਸ਼ਾ ਵੇਖ ਕੇ ਸ਼ੀਸ਼ਾ ਵੇਖ ਕੇ
ਕਲਿੱਪ ਪਈ ਲਾਮਾ, ਕਲਿੱਪ ਪਈ ਲਾਮਾ
ਵੇ ਅੱਜ ਮੇਰੇ ਮਾਹੀਏ ਆਵਣਾ
ਸ਼ੀਸ਼ਾ ਵੇਖ ਕੇ ਤਿੜਕ ਗਿਆ ਕਜਰਾ
ਤਿੜਕ ਗਿਆ ਕਜਰਾ
ਵੇ ਰੂਪ ਨੂੰ ਨਾ ਸਹਿ ਸਕਿਆ
ਰਾਂਝਾ ਹੂ ਰਾਂਝਾ ਹੂ
ਰਾਂਝਾ ਹੂਕ ਮੱਝੀਆਂ ਨੂੰ ਮਾਰੇ
ਮੱਝੀਆਂ ਨੂੰ ਮਾਰੇ
ਵੇ ਲੋਕ ਭਾਣੇ ਮੋਰ ਬੋਲਦਾ
ਵੇ ਚੰਨ ਦੇ ਬਹਾਨੇ ਤੈਨੂੰ ਦੇਖਾ
ਹਾੜਾ ਵੇ ਤੈਨੂੰ ਦੇਖਾ
ਵੇ ਕੋਠੇ ਉੱਤੇ ਆਜਾ ਸੋਹਣਿਆਂ
ਕਿਸੇ ਮੂਹਰੇ ਵੇ ਤੇਰਾ ਨਾਂ ਲੈਨੋ ਸੰਗਦੀ
ਵੇ ਨਾਂ ਲੈਨੋ ਸੰਗਦੀ
ਜੀ ਕਹਿਕੇ ਹਾਕ ਮਾਰਦੀ
ਦਿਲ ਮੰਗਕੇ ਪੂੰਝੇ ਨਾ ਲਾ ਦੀ
ਪੂੰਝੇ ਨਾ ਲਾ ਦੀ
ਵੇ ਮੈਂ ਤੈਥੋਂ ਜਾਣ ਵਾਰ ਦੀ
ਵੇ ਮੈਂ ਤੈਥੋਂ ਜਾਣ ਵਾਰ ਦੀ
ਆਟਾ ਗੁਨ ਦੀ ਮੈਂ ਨਾਲ ਨਾਲ ਗਾਵਾ
ਨਾਲ ਨਾਲ ਗਾਵਾ
ਵੇ ਨਾਲ ਈ ਤੇਰਾ ਰਾਹ ਤੱਕ ਦੀ
ਵੇ ਤੂੰ ਦਿੱਸਿਆ ਦੂਰੋਂ ਆਉਂਦਾ
ਵੇ ਦੂਰੋਂ ਆਉਂਦਾ
ਹਾਏ ਸਾਡੇ ਭਾ ਦਾ ਚੰਨ ਚੜ੍ਹਿਆ
ਹਾਏ ਸਾਡੇ ਭਾ ਦਾ ਚੰਨ ਚੜ੍ਹਿਆ