Akhan

HARPREET SINGH

ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ

ਹਮੇਸ਼ਾ ਕਦ ਰਹਿੰਦੇ ਨੇ
ਖੁਸ਼ੀਆਂ, ਨੂਰ ਤੇ ਨਗਮੇ
ਏ ਦੌੜ੍ਹਾਂ ਮੁੱਕਦੀਆਂ ਨਾ ਵੇ
ਆਪਾਂ ਕੇਹੜਾ ਜਿੱਤਣੇ ਤਗਮੇ
ਮੈਂ ਬੋਹਤ ਕੁੱਝ ਤਾਂ ਮੰਗਦੀ ਨਹੀਂ
ਲੈ ਕੇ ਮੇਰਾ ਨਾਂ ਬੁਲਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ

ਤੂੰ ਕੇਰਾ ਪੁੱਛਿਆ ਸੀ ਕਿ ਸਭ ਤੌ ਸੋਹਣੀ ਚੀਜ਼ ਕੀ ਲੱਗਦੀ
ਤੇਰੇ ਨਾਲ ਪੈਦਲ ਤੁਰਨਾ ਮੈਂ ਤਾਂ ਈਦ ਹੀ ਲੱਗਦੀ
ਇਹ ਰਾਹਾਂ ਬੜੀਆਂ ਸੋਹਣੀਏ ਨੇ
ਇਹਨਾਂ ਦਾ ਮੁੱਲ ਪਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ

ਮੈਂ ਆਪਣੀ ਹਾਲਤ ਨੂੰ ਮੁੱਠੀ ਵਿਚ ਕੱਸ ਛੱਡਦੀ ਹਾਂ
ਜਦੋ ਕੋਈ ਹਾਲ ਪੁੱਛਦਾ ਏ ਮਾੜਾ ਜੇਹਾ ਹੱਸ ਛੱਡਦੀ ਹਾਂ
ਤੂੰ ਵੱਗਦੀ ਪੌਣ ਦੇ ਵਰਗਿਆਂ ਵੇ
ਖੜੇ ਪਾਣੀ ਹਿਲਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ
ਮੇਰੇ ਸਾਵੇ ਜੇ ਬਹਿਣਾ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਤੁਰ ਜਾਣੇ
ਕੋਈ ਗੱਲ ਵੀ ਚਲਾਇਆ ਕਰ

Curiosidades sobre a música Akhan de Nimrat Khaira

De quem é a composição da música “Akhan” de Nimrat Khaira?
A música “Akhan” de Nimrat Khaira foi composta por HARPREET SINGH.

Músicas mais populares de Nimrat Khaira

Outros artistas de Asiatic music