Sachiyan

Dr Zeus, Lehmber Hussainpuri

ਜਦੋ ਸੱਚੀਆਂ ਸੁਣਾਈਆਂ ਨੀ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ

ਨਾ ਤੋੜ ਚੜਾਈਆਂ ਨੀ
ਨਾ ਤੋੜ ਚੜਾਈਆਂ ਨੀ

ਨਾ ਤੋੜ ਚੜਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ

ਹੀਰ ਸਮਝਿਆ ਤੈਨੂੰ ਪਰ ਤੂ ਨਿਕਲੀ ਸਾਹਿਬਾ ਆਜ ਦੀ ਨੀ
ਨਿਕਲੀ ਸਾਹਿਬਾ ਅੱਜ ਦੀ ਨੀ
ਸਚੀ ਗਲ ਹਮੇਸ਼ਾ ਸੀਨੇ ਗੋਲੀ ਵਾਂਗੂ ਵਜਦੀ ਨੀ
ਗੋਲੀ ਵਾਂਗੂ ਵਜਦੀ ਨੀ

ਨਾ ਲੁਕਣ ਸਚਾਈਆਂ ਨੀ
ਨਾ ਲੁਕਣ ਸਚਾਈਆਂ ਨੀ

ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ

ਜੇ ਮਿਲਗੇ ਤੈਨੂੰ ਮੀਤ ਨਵੇ ਸਾਨੂ ਵੀ ਹੋਰ ਬਥੇਰੇ ਨੀ
ਸਾਨੂ ਵੀ ਹੋਰ ਬਥੇਰੇ ਨੀ
ਅਸੀ ਤੇਰੇ ਬਿਨ ਨਹੀ ਜੀ ਸਖਣਾ ਏ ਅਹਿਮ ਹੈ ਦਿਲ ਵਿਚ ਤੇਰੇ ਨੀ
ਏ ਅਹਿਮ ਹੈ ਦਿਲ ਵਿਚ ਤੇਰੇ ਨੀ

ਜਾ ਕਰ ਮੰਨ ਆਇਆਂ ਨੀ
ਜਾ ਕਰ ਮੰਨ ਆਇਆਂ ਨੀ

ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ

ਹੁਸਨ ਪੂਰੀ ਸੂਰਜ ਨਹੀ ਜੀਣਾ ਝੂਠੇ ਪਿਆਰ ਸਹਾਰੇ ਨੀ
ਝੂਠੇ ਪ੍ਯਾਰ ਸਹਾਰੇ ਨੀ
ਦੋ ਬੇੜੀਆਂ ਵਿਚ ਪੈਰ ਜੋ ਰਖਦੇ ਲਗਦੇ ਨਹੀ ਕਿਨਾਰੇ ਨੀ
ਲਗਦੇ ਨਹੀ ਕਿਨਾਰੇ ਨੀ

ਤੂੰ Lehmber ਨਾਲ ਲਾਈਆਂ ਨੀ
ਤੂੰ Lehmber ਨਾਲ ਲਾਈਆਂ ਨੀ

ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਨਾ ਤੋੜ ਚੜਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ
ਜਦੋ ਸੱਚੀਆਂ ਸੁਣਾਈਆਂ ਨੀ
ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ

Músicas mais populares de Lehmber Hussainpuri

Outros artistas de Film score