Je Jatt Vigarh Gya
ਕੰਨਾ ਵਿਚ ਮੁੰਦਰਾ ਤੇ ਪਾਈ ਫਿਰੇ jean
ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ
ਕੰਨਾ ਵਿਚ ਮੁੰਦਰਾ ਤੇ ਪਾਈ ਫਿਰੇ jean
ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ
ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ
ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ
ਆਸ਼ਿਕ਼ਾਂ ਦੀ ਸੂਲੀ ਉੱਤੇ ਤੜਫੂ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ
ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ
ਸੁਲਫੇ ਦਾ ਲਾਟ ਵਾਂਗੂ ਚੜ ਜਾਂਦੀ ਲੋਰ ਨੀ
ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ
ਸੁਲਫੇ ਦਾ ਲਾਟ ਵਾਂਗੂ ਚੜ ਜਾਂਦੀ ਲੋਰ ਨੀ
ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ
ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ
ਬਟਰੇ ਗੰਡਾਸੀ ਖੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ
ਅਸੀਂ ਤੇਰੇ ਦਿਲਦਾਰ ਸੁਣ ਲਈ ਗੋਰੀਏ
ਲਾ Zeus ਨੂੰ ਸੀਨੇ ਨਾਲ ਗੱਨੇ ਦਿਏ ਪੋਰੀਏ
ਆਖੇ ਜੇ ਤੂੰ ਜੱਟ ਜਿੰਦ ਤੇਰੇ ਨਾ ਲੱਵਾ ਦੇਵੇ
ਬਣਕੇ ਫ਼ਕੀਰ ਕੱਨੀ ਮੁੰਦਰਾਂ ਵੀ ਪਾ ਲਾਵੇ
ਆਖੇ ਜੇ ਤੂੰ ਜੱਟ ਜਿੰਦ ਤੇਰੇ ਨਾ ਲੱਵਾ ਦੇਵੇ
ਬਣਕੇ ਫ਼ਕੀਰ ਕੱਨੀ ਮੁੰਦਰਾਂ ਵੀ ਪਾ ਲਾਵੇ
ਇੱਕ ਦਿਨ ਦੇਖੀ ਤੇਰੇ ਦਿਲ ਤੇ ਹੇ ਨੀ ਬੰਨ
ਇੱਕ ਦਿਨ ਦੇਖੀ ਤੇਰੇ ਦਿਲ ਤੇ ਹੇ ਨੀ ਬੰਨ
ਬਿਜਲੀ ਬੱਦਲ ਵਾਂਗੂ ਗੜਖੂ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ ਬਿੱਲੀਆਂ ਅਖਾਂ ਦੇ ਵਿਚ ਰੜਕੁ
ਜੇ ਜੱਟ ਵਿਗੜ ਗਿਆ