Surma

Lehmber Hussainpuri, Kam Frantic

ਮਿਤਰੋ ਪਟੋਲੇ ਤੇ ਜਵਾਨੀ ਚੜਗੀ ਓਹਦੇ ਨਾਲ ਸਾਡੀ ਹੁਣ ਅੱਖ ਲੜਗੀ
ਮਿਤਰੋ ਪਟੋਲੇ ਤੇ ਜਵਾਨੀ ਚੜਗੀ ਓਹਦੇ ਨਾਲ ਸਾਡੀ ਹੁਣ ਅੱਖ ਲੜਗੀ
ਕੱਲਾ-ਕੱਲਾ ਮੁੰਡਾ ਓਹਨੇ ਮਗਰ ਹੈ ਲਿਆ
ਕੱਲਾ-ਕੱਲਾ ਮੁੰਡਾ ਓਹਨੇ ਮਗਰ ਹੈ ਲਿਆ
ਓ ਤਾਂ ਲਗਦੀ ਜਾਂ ਤੋਂ ਪਿਆਰੀ, ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ

ਹੋ ਮੁੰਡਿਆਂ ਦੇ ਦਿਲ ਕਢੀ ਜਾਂਦਾ
ਹੋ ਮੁੰਡਿਆਂ ਦੇ ਦਿਲ ਕਢੀ ਜਾਂਦਾ
ਕੋਕਾ ਪਾਇਆ ਤਾਂ ਕਰਕੇ
ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ
ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ
ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ
ਹੁਸਨ ਦਾ ਜਾਦੂ ਓਹਦੇ ਸਿਰ ਚੜ ਬੋਲਦਾ
ਦਿਲ ਮੇਰਾ ਦਿਨ-ਰਾਤ ਓਹਨੂੰ ਰਿਹੰਦਾ ਟੋਲਦਾ
ਹੁਸਨ ਦਾ ਜਾਦੂ ਓਹਦੇ ਸਿਰ ਚੜ ਬੋਲਦਾ
ਦਿਲ ਮੇਰਾ ਦਿਨ-ਰਾਤ ਓਹਨੂੰ ਰਿਹੰਦਾ ਟੋਲਦਾ
ਸਿਖਰ ਦੁਪਿਹਰੇ ਡੱਕਾ ਦਿਲ ਉੱਤੇ ਵਜਾ
ਸਿਖਰ ਦੁਪਿਹਰੇ ਡੱਕਾ ਦਿਲ ਉੱਤੇ ਵਜਾ
ਓਹਦੀ ਤਕਨੀ ਬੜੀ ਨਿਆਰੀ , ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਧਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਧਾਰੀ ਦਿਲ ਕਢ ਕੇ ਲੈ ਗਈ

ਸੋਹਣਿਆਂ ਚੋ' ਸੋਹਣਾ ਜਿਵੇਂ ਫੁੱਲ ਹੈ ਗੁਲਾਬ ਦਾ
ਨਖਰੇ ਤੋ ਨਖਰਾ ਹੈ ਵਖਰਾ ਨਵਾਬ ਦਾ
ਸੋਹਣਿਆਂ ਚੋ' ਸੋਹਣਾ ਜਿਵੇਂ ਫੁੱਲ ਹੈ ਗੁਲਾਬ ਦਾ
ਨਖਰੇ ਤੋ ਨਖਰਾ ਹੈ ਵਖਰਾ ਨਵਾਬ ਦਾ
ਜਿੱਦ੍ਰੋ ਵੀ ਲਾਂਗ ਜਾਂਦੀ ਨਖਰੋ
ਜਿੱਦ੍ਰੋ ਵੀ ਲਾਂਗ ਜਾਂਦੀ ਨਖਰੋ
ਜਾਵੇਂ ਮਿਹਕ ਖਿਲਾਰੀ, ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ

ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ
ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ
ਲੱਗੇ ਮਿਤਰਾਂ ਦੇ ਸੀਨੇ ਵਿਚ ਠਾ ਕਰਕੇ

ਨਜ਼ਰ ਨਾ ਲੱਗ ਜਾਵੇ ਇੰਨੀ ਸੋਹਣੀ ਲੱਗਦੀ
ਚੰਨ ਨਾਲੋ ਸੋਹਣੀ ਉਤੇ ਨਜ਼ਰ ਹੈ ਜੱਗ ਦੀ
ਨਜ਼ਰ ਨਾ ਲੱਗ ਜਾਵੇ ਇੰਨੀ ਸੋਹਣੀ ਲੱਗਦੀ
ਚੰਨ ਨਾਲੋ ਸੋਹਣੀ ਉਤੇ ਨਜ਼ਰ ਹੈ ਜੱਗ ਦੀ
ਖਿੜ ਖਿੜ ਹਸਦੀ ਏ ਦਿਲ ਵਿਚ ਵਸਦੀ ਏ
ਖਿੜ ਖਿੜ ਹਸਦੀ ਏ ਦਿਲ ਵਿਚ ਵਸਦੀ ਏ
ਰੂਪ ਨੂ ਫਿਰੇਂ ਸ਼ਿੰਗਾਰੀ, ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ

ਸੁਖੇ ਨੇ ਤਾ ਮੁੰਡਿਆਂ ਚ' ਸ਼ਰਤ ਲੱਗਾਈ ਸੀ
ਪੱਟਣੀ ਓ ਕੁੜੀ ਜਿਹੜੀ ਪਿੰਡ ਵਿਚ ਆਈ ਸੀ
ਸੁਖੇ ਨੇ ਤਾ ਮੁੰਡਿਆਂ ਚ' ਸ਼ਰਤ ਲੱਗਾਈ ਸੀ
ਪੱਟਣੀ ਓ ਕੁੜੀ ਜਿਹੜੀ ਪਿੰਡ ਵਿਚ ਆਈ ਸੀ
Lehmber Hussainpuri ਜਿੱਤ ਲੈ ਹੈ ਬਾਜ਼ੀ
Lehmber Hussainpuri ਜਿੱਤ ਲੈ ਹੈ ਬਾਜ਼ੀ
ਓਹਨੂ ਮਿਲਣ ਦੀ ਕੜਲੀ ਤਾਰੀ, ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ
ਪਾ ਸੂਰਮੇ ਦੀ ਤਾਰੀ ਦਿਲ ਕਢ ਕੇ ਲੈ ਗਈ

Músicas mais populares de Lehmber Hussainpuri

Outros artistas de Film score