Yaad Teri

JEETI, SUNDAR MAKHANA

ਕੋਈ ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਕੋਈ ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਜੱਗ ਭਾਵੇਂ ਲੱਖ ਵਸਦਾ
ਜੱਗ ਭਾਵੇਂ ਲੱਖ ਵਸਦਾ
ਸਾਨੂੰ ਤੇਰੀ ਯਾਦ ਸਾਤਾਵੇ ਸਾਤਾਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ

ਜਿੱਧਰ ਨੂੰ ਜਾਵਾਂ ਮੈਂ
ਪਰਛਾਵਾਂ ਬਣ ਬਹਿਣਾ ਏ
ਮੱਥੇ ਦੀਆ ਲੀਕਾਂ ਦਾ
ਸਿਰਨਾਵਾ ਬਣ ਬਹਿਣਾ ਏ
ਜਿੱਧਰ ਨੂੰ ਜਾਵਾਂ ਮੈਂ
ਪਰਛਾਵਾਂ ਬਣ ਬਹਿਣਾ ਏ
ਮੱਥੇ ਦੀਆ ਲੀਕਾਂ ਦਾ
ਸਿਰਨਾਵਾ ਬਣ ਬਹਿਣਾ ਏ
ਓ ਹਕੀਮ ਨਈ ਮਿਲਦਾ
ਓ ਹਕੀਮ ਨਈ ਮਿਲਦਾ
ਜਿਹੜਾ ਦਿਲ ਦੇ ਰੋਗ ਮੁਕਾਵੇ ਮੁਕਾਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ

ਤੂੰਹੀਓਂ ਤੇ ਦੱਸਿਆ ਏ
ਰੋਣੇ ਤੋਂ ਹੱਸਣਾ ਵੇ
ਅਸੀ ਸੱਜਣਾ ਵੇਖ ਲਿਆ
ਹਾਏ ਬੇਹਿਕੇ ਪੱਥਰਾਂ ਤੇ
ਤੂੰਹੀਓਂ ਤੇ ਦੱਸਿਆ ਏ
ਰੋਣੇ ਤੋਂ ਹੱਸਣਾ ਵੇ
ਅਸੀ ਸੱਜਣਾ ਵੇਖ ਲਿਆ
ਹਾਏ ਬੇਹਿਕੇ ਪੱਥਰਾਂ ਤੇ
ਤੇਰਾ ਪਿਆਰ ਸੋਹਣਿਆਂ ਵੇ
ਪਿਆਰ ਸੋਹਣਿਆਂ ਵੇ
ਅੱਖੀਆਂ ਚੋ ਨੀਰ ਬਹਾਵੇ ਬਹਾਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ

ਅੱਸੀ ਸੁੰਦਰ ਮਖਾਣੇ ਵੇ
ਗਏ ਸਿਖਰ ਦੁਪਿਹਰੇ ਠੱਗੇ
ਲਖਵਿੰਦਰ ਵਡਾਲੀ ਦੇ
ਦਿਲੋਂ ਓ ਮੋਹ ਨਹੀਂ ਜਾਂਦੇ ਕੱਢੇ
ਅੱਸੀ ਸੁੰਦਰ ਮਖਾਣੇ ਵੇ
ਗਏ ਸਿਖਰ ਦੁਪਿਹਰੇ ਠੱਗੇ
ਲਖਵਿੰਦਰ ਵਡਾਲੀ ਦੇ
ਦਿਲੋਂ ਓ ਮੋਹ ਨਹੀਂ ਜਾਂਦੇ ਕੱਢੇ
ਅੱਸੀ ਅਰਜਾਂ ਕਰਦੇ ਆਂ
ਅੱਸੀ ਅਰਜਾਂ ਕਰਦੇ ਆਂ
ਕੋਈ ਵਿਛੜੇ ਆਣ ਮਿਲਾਵੈ ਮਿਲਾਵੈ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ
ਐਸਾ ਥਾਂ ਦਸਦੇ
ਜਿੱਥੇ ਯਾਦ ਤੇਰੀ ਨਾ ਆਵੇ

Curiosidades sobre a música Yaad Teri de Lakhwinder Wadali

De quem é a composição da música “Yaad Teri” de Lakhwinder Wadali?
A música “Yaad Teri” de Lakhwinder Wadali foi composta por JEETI, SUNDAR MAKHANA.

Músicas mais populares de Lakhwinder Wadali

Outros artistas de Punjabi music