Nasha

M.S. Abid, Aar Bee

ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ
ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਦਿਲ ਪਿਆਸਾ ਐ ਤੇਰੇ ਦੀਦਾਰ ਦਾ
ਦਿਲ ਪਿਆਸਾ ਐ ਤੇਰੇ ਦੀਦਾਰ ਦਾ ਹਾਏ
ਓ ਮੈਨੂੰ ਪੀਣੀ ਨੀ ਪੈਂਦੀ
ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ

ਉਹਦੀਆਂ ਅਦਾਵਾਂ ਉੱਤੇ ਦਿਲ ਮੇਰਾ ਡੁਲਿਆ
ਤੋੜ ਛੱਡੇ ਜਾਮ ਮੈਂ ਸ਼ਰਾਬ ਪੀਣਾ ਭੁਲੇਆ
ਤੋੜ ਛੱਡੇ ਜਾਮ ਮੈਂ ਸ਼ਰਾਬ ਪੀਣਾ ਭੁਲੇਆ
ਉਹਦੀਆਂ ਅਦਾਵਾਂ ਉੱਤੇ ਦਿਲ ਮੇਰਾ ਡੁਲਿਆ
ਤੋੜ ਛੱਡੇ ਜਾਮ ਮੈਂ ਸ਼ਰਾਬ ਪੀਣਾ ਭੁਲੇਆ
ਸ਼ਰਾਬ ਪੀਣਾ ਭੁਲੇਆ
ਸ਼ਰਾਬ ਪੀਣਾ ਭੁਲੇਆ
ਉਹਦਾ ਜਲਵਾ ਨਸ਼ੇ ਦਾ ਕੰਮ ਸਾਰਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ
ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ

ਮੁਖ ਓਹਦਾ ਸੱਜਰੀ ਸੇਵਰ ਨਾਲੋਂ ਸੋਹਣਾ ਏ
ਦੁਨੀਆ ਚ ਕੋਈ ਈਦੇ ਵਰਗਾ ਨਾ ਹੋਣਾ ਏ
ਮੁਖ ਓਹਦਾ ਸੱਜਰੀ ਸੇਵਰ ਨਾਲੋਂ ਸੋਹਣਾ ਏ
ਦੁਨੀਆ ਚ ਕੋਈ ਈਦੇ ਵਰਗਾ ਨਾ ਹੋਣਾ ਏ
ਓ ਮੁਖ ਵੇਖਾਂ ਜਦੋ ਸੋਹਣੇ ਦਿਲਦਾਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ
ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ

ਆਬਿਦ ਮੁਹੱਬਤਾਂ ਦੇ ਨਸ਼ੇ ਵਿੱਚ ਡੋਲਾਂ ਮੈਂ
ਅੱਖਿਆਂ ਚੋਂ ਪੀਵਾਂ ਹੁਣ ਬੋਤਲਾਂ ਨਾ ਖੋਲਾਂ ਮੈਂ
ਅੱਖਿਆਂ ਚੋਂ ਪੀਵਾਂ ਹੁਣ ਬੋਤਲਾਂ ਨਾ ਖੋਲਾਂ ਮੈਂ
ਆਬਿਦ ਮੁਹੱਬਤਾਂ ਦੇ ਨਸ਼ੇ ਵਿੱਚ ਡੋਲਾਂ ਮੈਂ
ਅੱਖਿਆਂ ਚੋਂ ਪੀਵਾਂ ਹੁਣ ਬੋਤਲਾਂ ਨਾ ਖੋਲਾਂ ਮੈਂ
ਅੱਖਿਆਂ ਚੋਂ ਪੀਵਾਂ ਹੁਣ ਬੋਤਲਾਂ ਨਾ ਖੋਲਾਂ ਮੈਂ
ਉਹਨੇ ਤੜਕੇ ਪਿਲਾਯਾ ਜਾਮ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ
ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ
ਹੋ ਨਸ਼ਾ ਚੜ੍ਹੇਆ ਐ ਐਸਾ ਤੇਰੇ ਪਿਆਰ ਦਾ
ਮੈਨੂੰ ਪੀਣੀ ਨੀ ਪੈਂਦੀ
ਪੀਣੀ ਨੀ ਪੈਂਦੀ

Curiosidades sobre a música Nasha de Lakhwinder Wadali

De quem é a composição da música “Nasha” de Lakhwinder Wadali?
A música “Nasha” de Lakhwinder Wadali foi composta por M.S. Abid, Aar Bee.

Músicas mais populares de Lakhwinder Wadali

Outros artistas de Punjabi music