Charkha
ਨਾਲ ਲੈ ਚਲ ਚਰਖੇ ਨੂੰ ਮੂਰਖਾ ਵੇ
ਲੈ ਚਲ ਵਿਚ ਕੋਈ ਮਤ ਵਤੁਰ ਹੋਵੇ
ਤੱਕਲਾ ਸਿੱਧ ਯਕੀਨ ਦੀ ਮਾਲ ਪਾਕੇ
ਮਣਕਾ ਪਾ ਮੰਨ ਦਾ ਜੇ ਜਸ਼ਹੂਰ ਹੋਵੇ
ਓਹਦੇ ਨਾਮ ਦੀ ਕੋਈ ਖਰੀਦ ਕਰਕੇ
ਵੱਟਪੂਣੀਆਂ ਦੇ ਰਾਜੀ ਗ਼ਫ਼ੂਰ ਹੋਵੇ
ਓਹਦੀ ਯਾਦ ਵਿਚ ਕੱਤਦੀ ਰਹੀ ਹਰਦਮ
ਖੋਰੇ ਕਿਹੜੀ ਤੰਦ ਮਨਜੂਰ ਹੋਵੇ
ਵੇ ਮਹਿਯਾ ਤੇਰੇ ਵੇਖਣ ਨੂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਲੋਕਾ ਭਾਣੇ ਮੈਂ ਕਟ ਦੀ
ਤੰਗ ਤੇਰਿਯਾ ਯਾਦ ਦੇ ਪਾਵਾਂ
ਵੇ ਲੋਕਾ ਭਾਣੇ ਮੈਂ ਕਟ ਦੀ
ਤੰਗ ਤੇਰਿਯਾ ਯਾਦ ਦੇ ਪਾਵਾਂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਮਹਿਯਾ ਤੇਰੇ ਵੇਖਣ ਨੂ
ਚਰਖੇ ਦੀ ਊ ਕਰ ਦੇ ਓਲੇ
ਯਾਦ ਤੇਰੀ ਦਾ ਤੂੰਬਾ ਬੋਲੇ
ਚਰਖੇ ਦੀ ਊ ਕਰ ਦੇ ਓਲੇ
ਯਾਦ ਤੇਰੀ ਦਾ ਤੂੰਬਾ ਬੋਲੇ
ਵੇ ਨਿੱਮਾ ਨਿੱਮਾ ਗੀਤ ਛੇੜ ਕੇ
ਤੰਦ ਕਤ ਦੀ ਹੁਲਾਰੇ ਖਾਵਾਂ
ਵੇ ਨਿੱਮਾ ਨਿੱਮਾ ਗੀਤ ਛੇੜ ਕੇ
ਤੰਦ ਕਤ ਦੀ ਹੁਲਾਰੇ ਖਾਵਾਂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਮਹਿਯਾ ਤੇਰੇ ਵੇਖਣ ਨੂ
ਬਾਬਲ ਦੀ ਸੋਹ ਜੀ ਨਹੀਓ ਲੱਗਦਾ
ਡਾਡਾ ਸੇਕ ਇਸ਼ਕ ਦੀ ਅੱਗ ਦਾ
ਬਾਬਲ ਦੀ ਸੋਹ ਜੀ ਨਹੀਓ ਲੱਗਦਾ
ਡਾਡਾ ਸੇਕ ਇਸ਼ਕ ਦੀ ਅੱਗ ਦਾ
ਵੇ ਮਾਹੀਆ ਮੇਰਾ ਜੀ ਕਰਦਾ
ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਾਹੀਆ ਮੇਰਾ ਜੀ ਕਰਦਾ
ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਮਹਿਯਾ ਤੇਰੇ ਵੇਖਣ ਨੂ
ਵਸਣ ਨੀ ਦੇਂਦੇ ਸੋਹਰੇ ਪੇਕੇ
ਵਸਣ ਨੀ ਦੇਂਦੇ ਸੋਹਰੇ ਪੇਕੇ
ਮੈਨੂ ਤੇਰੇ ਪੈਣ ਭੁਲੇਖੇ
ਵਸਣ ਨੀ ਦੇਂਦੇ ਸੋਹਰੇ ਪੇਕੇ
ਮੈਨੂ ਤੇਰੇ ਪੈਣ ਭੁਲੇਖੇ
ਵੇ ਹੁਣ ਮੈਨੂ ਦਸ ਮਹਿਯਾ
ਤੇਰੇ ਬਾਜੋ ਕਿਧਰ ਮੈਂ ਜਾਵਾਂ
ਵੇ ਹੁਣ ਮੈਨੂ ਦਸ ਮਹਿਯਾ
ਤੇਰੇ ਬਾਜੋ ਕਿਧਰ ਮੈਂ ਜਾਵਾਂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਲੋਕਾ ਭਾਣੇ ਮੈਂ ਕਟ ਦੀ
ਤੰਦ ਤੇਰਿਯਾ ਯਾਦ ਦੇ ਪਾਵਾਂ
ਵੇ ਮਹਿਯਾ ਤੇਰੇ ਵੇਖਣ ਨੂ
ਚੁਕ ਚਰਖਾ ਗਲੀ ਦੇ ਵਿਚ ਡਾਵਾ
ਵੇ ਮਹਿਯਾ ਤੇਰੇ ਵੇਖਣ ਨੂ