Churi
ਕਾਹਦਾ ਤੂ ਵਿਛੋੜਾ ਰੱਬਾ ਰਂਝ੍ਣੇ ਨਾਲ ਪਾਇਆ ਏ
ਸਾਰਾ ਇਲਜ਼ਾਮ ਲੋਕਾ ਸਾਡੇ ਜੁਮ੍ਹੇ ਲਾਇਆ ਏ
ਨਾਲੇ ਨਾਮ ਮੇਰਾ ਨਾਲੇ ਚੂਰੀ ਦਾ ਵੀ ਆਇਆ ਏ
ਚੰਗਾ ਕੀਤਾ ਨਾ ਪਵੇ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਕੀਤਾ ਕਿ ਗੁਨਾਹ ਪਾ ਕੇ ਰਂਝ੍ਣੇ ਨਾਲ ਪ੍ਯਾਰ ਮੈਂ
ਲਭੇਯਾ ਸੀ ਚੰਗਾ ਮਾਹੀ ਸੋਹਣਾ ਦਿਲਦਾਰ ਮੈਂ
ਹਾਏ ਕੀਤਾ ਕਿ ਗੁਨਾਹ ਪਾ ਕੇ ਰਂਝ੍ਣੇ ਨਾਲ ਪ੍ਯਾਰ ਮੈਂ
ਲਭੇਯਾ ਸੀ ਚੰਗਾ ਮਾਹੀ ਸੋਹਣਾ ਦਿਲਦਾਰ ਮੈਂ
ਪਿਛੇ ਪੇਯਾ ਜੱਗ ਲਾਹ ਲਯੀ ਬੈਬ੍ਬਲ ਨੇ ਪਗ
ਤੱਕੀ ਖੇਡੇਆ ਨੇ ਮੇਰੀ ਮਜਬੂਰੀ
ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ
ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ
ਹਾਏ ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ
ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ
ਜੱਗ ਮਾਰਦਾ ਏ ਟਾਹਣੇ ਹੋ ਕੇ ਲਬਦਾ ਬਹਾਨੇ
ਮੈਂ ਤਾ ਕੀਤੀ ਸਚੇ ਯਾਰ ਦੀ ਹਜ਼ੂਰੀ
ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਜੱਗ ਇਸ਼ਕੇ ਨੂੰ ਰੱਬ ਨਾਲ ਜੋੜਦਾ ਏ
ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ
ਨਾਲੇ ਜੱਗ ਇਸ਼੍ਕ਼ ਨੂ ਰੱਬ ਨਾਲ ਟੋਲਦਾ ਈ
ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ
ਸਾਰਾ ਜੱਗ ਦਾ ਕਸੂਰ, ਕੀਤਾ ਰਾਂਝਾ ਮੈਥੋਂ ਦੂਰ
ਹੋਣ ਦਿੱਤੀ ਨਾ ਮੁਰਾਦ ਮੇਰੀ ਪੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ