Hul Chul
Desi Crew, Desi Crew
Desi Crew, Desi Crew
ਦਿਲ ਪਾਉਂਦਾ ਸੀਗਾ
ਜੱਟਾ ਤੇਰੀ ਖਿਚ ਵੇ
ਲਾਕੇ ਟੌਰ ਤਪਾ
ਲਗਦਾ ਸੀ ਟਿਕ ਵੇ
ਚਿਟੀ ਗੱਡੀ ਦੇ
ਤੂ ਕਾਲੇ ਸ਼ੀਸ਼ੇ ਕਰਲੇ
ਖੌਰੇ ਕੀ ਕੁਝ
ਰਾਖਿ ਫਿਰਿਂ ਵਿਚ ਵੇ
ਏਕ ਪਾਇ ਸੀ ਪਹੇਲੀ ਵੇ
ਮੇਂ ਪਿਆਰ ਦੀ
ਪਰ ਜੱਟਾ ਹਲ ਨੀ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਮਾੜਾ ਕਹ ਨਾ ਕਹੌਂਦਾ ਨੀ ਮੈਂ ਗੋਰੀਏ
ਤੇਰ ਹਵਾ ਚ ਚਲੌਂਦਾ ਨੀ ਮੈਂ ਗੋਰੀਏ
ਦਾਵਨ ਲੀਰਾਂ ਨਾਲ ਨਾ ਮੇਲ ਕਰੀ ਜੱਟ ਦਾ
ਬੰਦਾ ਖਚ ਤਾਣ ਬੁਲਾਉਦਾ ਨੀ ਮੈਂ ਗੋਰੀਏ
ਸਦਾ ਗਧਮੇ ਸ਼ਰ੍ਰੇਰ ਨੂੰ ਤਾ ਗੋਰੀਏ
ਨਸ਼ੇ ਦੀ ਕਾਡੇ ਤੋਡ ਨੀ ਪਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ
ਭੇਦ ਆਇਆ ਨੀ ਵੇ ਮੈਨੂੰ ਤੇਰੇ ਰੋਲ ਦਾ
ਦਿਲ ਦੀਵਾਨ ਕਿਵੇ ਪੂਰਾ ਵੀ ਨੀ ਟੋਲ ਦਾ
ਦੂਰੋਂ ਖੜੀ ਨੇ ਆਵਾਜ਼ ਤੇਰੀ ਸੁਨਿ ਵੇ
ਸਿਧੇ ਮੁੰਹ ਵੀ ਨੀ ਜੱਟਾ ਤੂ ਤਾ ਬੋਲਦਾ
ਰੀਝਾਂ ਦਿਲ ਵਿਚ ਲੈਕੇ ਕੋਲੋਂ ਲੱਗ ਗਈ
ਮੈਂ ਅਣਖ ਤੇਰੇ ਵਲ ਨਾ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਮੁੰਡਾ ਬੋਲਦਾ ਰਕਾਨੇ ਤੇਰੇ ਹਾਂ ਚੋਨ
ਕੋਰਲਾ ਬੋਲੇ ਜੀਵਣ ਕੁੜੇ ਮਾਨ ਚੋਨ
ਖੋਟ ਦਿਲ ਵਿਚ ਹੈਨੀ ਕੁੜੇ ਜੱਟ ਦੇ
ਕੌੜਾ ਚਲ ਜਾੰਦਾ ਭਾਵੈਣ ਨੀ ਜ਼ੁਬਾਨ ਚੋ
ਮੀਠੇ ਬੰਕੇ ਨੀ ਜਿਤੇ ਡਾਂਗ ਮਾਰਦੇ
ਗੱਦੀ ਓਹੋ ਰੋਡ ਨੀ ਪਾਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ
ਅਣਖ ਚਮਕੇ ਤੇ ਚੜ੍ਹਿਆ ਸਰੂਰ ਵੇ
ਤੇਰੇ ਚੇਹਰੇ ਦਾ ਹੀ ਦਸ ਦੇਗਾ ਨੂਰ ਵੇ
ਵਿਚ ਬੋਦਰਾਂ ਪਾਰ ਆਲੀ ਬੋਲਦੀ
ਸੂਰੇ ਮਾਨਸਾ ਟੇ ਪੇਕੇ ਜੇਹੜੇ ਡੋਰ ਵੇ
ਮੁਖ ਵੀ ਸੰਗਦੀ ਸੰਗੌਂਦੀ ਮੋਦ ਮੂਡ ਗਈ
ਵੇ ਤੂ ਵੀ ਹਲ ਚਲ ਨੀ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਹੋ ਮੈਨੁ ਝਕਨੀ ਤੋਂ ਲੱਗਿਆ ਤੂੰ ਵੈਲੀ
ਮੈਂ ਤਾੰ ਹੀ ਜੱਟਾ ਗਲ ਨੀ ਕਰੀ
ਖੰਡਾ ਇਸ਼ਕ ਦਾ ਕਿਤੇ ਫੱਟ ਗੋਰੀਏ
ਰਾਖਨ ਚੌਦ ਛੱਪਨ ਬੰਨ੍ਹ ਜੱਟ ਗੋਰੀਏ
ਐਵੇਨ ਫਿਰਦੀ ਅੰਦਾਜੇ ਕਹਤੋਂ ਮਾਰਦੀ
ਸੌਖਨ ਪੜਿਆ ਨੀ ਜੰਡਾ ਜੱਟ ਗੋਰੀਏ
ਐਸੀ ਲਈ ਨਿਸ਼ਾਨੀ ਕੋਈ ਜੱਟ ਨੀ
ਨੀ ਜੇਹੜੀ ਕਦੀ ਮੋਡ ਨੀ ਪਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ
ਜਦੋਂ ਬੋਲੀ ਦੀ ਨੀ ਅਣਖ ਨਾਲ ਬੋਲੀ ਦਾ
ਵੈਸੇ ਤਨ ਕੇ ਲੋੜ ਨੀ ਪਈ