Kauli Khand Di

Korala Maan

Desi crew Desi crew

ਓ ਭੁੱਲਿਆ ਨੀ ਸੀਨੇ ਵਿਚ ਰੌਲੇ ਬੰਨ ਰਖੇ ਨੇ
ਨਿਕਮੇ ਤੇਰੇ ਪੁੱਤ ਨੇ ਪਰੋਲੇ ਬੰਨ ਰਖੇ ਨੇ
ਜਿਹੜੇ ਲੌਂਦੇ ਆ scheme ਮੈਂ ਕਿਹਾ ਹਜੇ ਕਿਹੜਾਂ ਲੌਂ ਦੇ
ਸਾਹ ਉੱਤੇ ਥੱਲੇ ਲੈਣ ਲੈਣ ਦੂੰ ਬਾਪੂ ਵੇਲਾ ਆਉਣ ਦੇ
ਹੋ ਲੈ ਲੈ ਕ ਡੱਬੇ ਤੇਰੇ ਘਰੇ ਔਣਗੇ
ਲੈ ਲੈ ਕ ਡੱਬੇ ਤੇਰੇ ਘਰੇ ਔਣਗੇ
ਮੰਗੀ ਕੌਲੀ ਜਿੰਨਾ ਸਾਨੂੰ ਖੰਡ ਨੀ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ

ਓ ਬੋਲਦੇ ਨੀ ਪਹਿਲਾਂ ਆਪਾ ਢਾਹ ਕੇ ਗੱਲ ਕਰਦੇ
ਉਂਗਲਾ ਤੇ ਰਖੇ ਨੇ ਜੋ ਲਾਕੇ ਗੱਲ ਕਰਦੇ
ਓ ਗੋਡੀ ਹੱਥ ਲਾਉਣ ਲਾਦੂ ਨੇੜੇ ਹੋਕੇ ਬਹਿਣ ਗੇ
ਸਾਬ ਲਾਕੇ ਦੇਖਿਆ ਮੈਂ ਮੇਹਣੇ ਮਹਿੰਗੇ ਪੈਣਗੇ
ਸਾਬ ਲਾਕੇ ਦੇਖਿਆ ਮੈਂ ਮੇਹਣੇ ਮਹਿੰਗੇ ਪੈਣਗੇ
ਓ ਕਰਦੇ ਜੋ ਟੀਚਰਾਂ ਵਤੀਰਾ ਬਦਲੂ
ਕਰਦੇ ਜੋ ਟੀਚਰਾਂ ਵਤੀਰਾ ਬਦਲੂ
ਕੱਲੀ ਕੱਲੀ ਗੱਲ ਜੇ ਮੈ ਚੰਡ ਨੀ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ

ਓ ਆਖਦੇ ਸੀ ਜੇਡੇ ਸਾਲੇ ਇੱਥੇ ਧੱਕੇ ਖਾਉਗਾ
ਕੀ ਸਾਡੀਆਂ ਜਵਾਕਾਂ ਤੋ ਏ ਮੂਹਰੇ ਲੰਗ ਜਾਊਗਾ
ਓ ਆਈ ਹੇਗੀ ਵਾਰੀ ਬਾਪੂ ਮਿਹਨਤਾ ਆਲੀ ਰੁੱਤ ਦੀ
ਮੂੰਹ ਅੱਡ ਦੇਖਦੇ ਆ ਫੋਟੋ ਤੇਰੇ ਪੁੱਤ ਦੀ
ਮੂੰਹ ਅੱਡ ਦੇਖਦੇ ਆ ਫੋਟੋ ਤੇਰੇ ਪੁੱਤ ਦੀ
ਓ ਮੁਫ਼ਤ ਚ ਸ਼ਿਫਤਾ ਸੁਣੋਣਗੇ ਤੈਨੂ
ਮੁਫ਼ਤ ਚ ਸ਼ਿਫਤਾ ਸੁਣੋਣਗੇ ਤੈਨੂ
ਨੋਟਾ ਆਲੀ ਮਿਹਕ ਕੋਈ ਪੰਡ ਨੀ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ

ਤੇਰੇ ਰਾਹਾ ਆਲਾ ਟੋਵਾਂ ਬਾਪੂ ਕੱਲਾ ਕੱਲਾ ਭਰਦੂ
ਲੇਖਾ ਆਲੀ ਲੇਹ ਵੀ ਸਿਧੀ ਡਾਂਗ ਵਾਂਗੂ ਕਰਦੂ
ਓ ਨੋਟਾ ਦੇ ਨੀ ਬਾਪੂ ਖੜਕੇ ਤਾ ਹੁੰਦੇ ਭਾਨ ਦੇ
ਕਿਹੜੇ ਰਹਿਗੇ ਜੇਡੇ Korala ਨੂੰ ਨੀ ਜਾਣਦੇ
ਕਿਹੜੇ ਰਹਿਗੇ ਜੇਡੇ Korala ਨੂੰ ਨੀ ਜਾਣਦੇ
ਓ ਦੁਨੀਆ ਤੇ ਔਣ ਦਾ ਕੀ ਫਾਇਦਾ ਬਾਪੂ ਆ
ਦੁਨੀਆ ਤੇ ਔਣ ਦਾ ਕੀ ਫਾਇਦਾ ਬਾਪੂ ਆ
ਕਾਲਜੇ ਤੇਰੇ ਨੂ ਜੇ ਮੈਂ ਠੰਡ ਨਾ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ
ਓ ਕਹਿਕੇ ਪੁੱਤ ਬਾਪੂ ਮੈਨੂ ਤੂ ਨਾ ਬੁਲਾਈ
ਸ਼ਰੀਕਾ ਦਿਆ ਜੀਬਾ ਨੂੰ ਜੇ ਗੰਢ ਨਾ ਦਿੱਤੀ

Curiosidades sobre a música Kauli Khand Di de Korala Maan

Quando a música “Kauli Khand Di” foi lançada por Korala Maan?
A música Kauli Khand Di foi lançada em 2021, no álbum “Kauli Khand Di”.

Músicas mais populares de Korala Maan

Outros artistas de Folk pop