Ki Dassiye

Gill Raunta

ਮੇਰੇ ਨਾਲ ਦੀ ਸਾਰੀ ਜਨਤਾ
ਜਿੱਦੇ ਪਿੱਛੇ ਪਾਗਲ ਹੋਈ ਸੀ
ਹੱਥ ਲਾਇਆ ਮੇਲੀ ਹੁੰਦੀ ਸੀ
ਓ ਪਰੀ ਅਰਸ਼ ਦੀ ਕੋਈ ਸੀ
ਲੜਦੀ ਲੜਦੀ ਰੂ ਪੈਂਦੀ
ਓ ਭੁੱਲਦਾ ਨੀਂ ਕਿਰਦਾਰ ਮੇਰੇ
ਪਰ ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ ਓ
ਜ਼ਿੰਦਗੀ ਦੇ ਵਿਚ

ਓ ਗੁੱਸੇ ਦੇ ਨਾਲ ਟੱਪ
ਜਾਂਦੀ ਜਦ ਮਿਲਣ ਗਿਆ
ਮੈਂ late ਹੁੰਦਾ
Next time ਨੀਂ
ਜਾ ਆਉਂਦੀ ਹਰ ਨਾ
ਮੈਥੁ wait ਹੁੰਦਾ
ਸੀ vain cover ਦੀ beauty ਜਿਦਾਂ ਹਿੱਸੇ
ਆਇਆ ਪਿਆਰ ਮੇਰੇ
ਪਰ ਜ਼ਿੰਦਗੀ ਦੇ ਵਿਚ
ਪਰ ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ

ਆਪਣੇ ਹੱਥ ਤੇ ਨਾ ਮੇਰੇ ਨੂੰ ਲਿਖ ਲਿਖ ਦੇਖੀ ਜਾਂਦੀ ਸੀ
ਸਾਹਾਂ ਤੋਂ ਵੱਧ ਕਰਦੀ ਮੇਰਾ ਝੂਠੀ ਸੌਂਹ ਨਾ ਖਾਂਦੀ ਸੀ
ਹੋਰ ਕਿਤੁ ਕਦੇ ਨੀਂ ਮਿਲਿਆ ਝੋਲੀ ਪਿਆ ਸਤਿਕਾਰ ਮੇਰੇ
ਪਰ ਜ਼ਿੰਦਗੀ ਦੇ ਵਿਚ ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ ਓ ਜ਼ਿੰਦਗੀ ਦੇ ਵਿਚ

ਉਸ ਘਰ ਨੂੰ ਲੱਗੇ ਭਾਗ ਹੋਣੇ
ਓ ਜੇੜੇ ਘਰ ਨੀਂ ਵਸਦੀ ਹੂਊ
ਖੇਡ ਦੀ ਖੇਡ ਦੀ ਯਾਦ ਮੇਰੀ
ਨਾਲ ਰੋਂਦੀ ਰੋਂਦੀ ਹੱਸਦੀ ਹੋਵੋ
Gill ਰੌਂਟਿਆ ਮੈਂ ਵੀ ਕੰਬ ਜਾਣਾ
ਜਦ ਪੁੱਛ ਲੈਂਦੇ ਨੇ ਯਾਰ ਮੇਰੇ
ਪਰ ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ
ਆਉਂਦੀ ਆਉਂਦੀ ਮੁੜ ਗਈ
ਓ ਮੁਟਿਆਰ ਮੇਰੇ
ਜ਼ਿੰਦਗੀ ਦੇ ਵਿਚ ਉ
ਜ਼ਿੰਦਗੀ ਦੇ ਵਿਚ

ਪਿਆਰ ਦੇ ਵਰਗਾ ਪੁੰਨ ਨੀ ਕੋਈ
ਪਾਪਾਂ ਨੂੰ ਸਰ ਤੋਂ ਲਾਹ ਜਾਂਦਾ
ਇਕੋ ਮੇਹਣਾ ਹੈ ਇਸ਼ਕ ਨੂੰ ਗਿੱਲ ਰੌਂਤੇ
ਘੁਣ ਵਾਂਗਰਾਂ ਰੂਪ ਨੂੰ ਖਾ ਜਾਂਦਾ
ਘੁਣ ਵਾਂਗਰਾਂ ਆਸ਼ਕ ਨੂੰ ਖਾ ਜਾਂਦਾ
ਓ ਓ ਓ ਓ ਓ ਓ ਓ ਓ ਲਾਡੀ ਗਿੱਲ

Curiosidades sobre a música Ki Dassiye de Korala Maan

De quem é a composição da música “Ki Dassiye” de Korala Maan?
A música “Ki Dassiye” de Korala Maan foi composta por Gill Raunta.

Músicas mais populares de Korala Maan

Outros artistas de Folk pop