Bhabi
Desi crew
Desi crew
Desi crew
ਸੁੱਤੀ ਪਈ ਨੂੰ ਆਉਂਦਾ ਹੈ ਖ਼ਯਾਲ ਓਹਦਾ ਹੀ
ਪਤਾ ਪਿੰਡ ਦਾ ਤੂੰ ਛੇਤੀ ਛੇਤੀ ਭਾਲ ਓਹਦਾ ਹੀ
ਸੁੱਤੀ ਪਈ ਨੂੰ ਆਉਂਦਾ ਹੈ ਖ਼ਯਾਲ ਓਹਦਾ ਹੀ
ਪਤਾ ਪਿੰਡ ਦਾ ਤੂੰ ਛੇਤੀ ਛੇਤੀ ਭਾਲ ਓਹਦਾ ਹੀ
ਆੜੀ ਦੱਸਦੂੰਗੀ ਨਾਲ ਜਿਹੜੇ ਰੱਖਦਾ
ਗੱਲ ਕਰਲੀ ਤੂੰ ਯਾਰ ਓਹਦੇ ਪੱਕੇ ਨਾਲ ਨੀ
ਮੇਰੇ ਦਿਲ ਵਿੱਚ ਆਉਣ ਨੂੰ ਫਿਰੇ
ਭਾਬੋ ਮੁੰਡਾ ਧਕੇ ਨਾਲ ਨੀ
ਮੇਰੇ ਦਿਲ ਵਿੱਚ ਆਉਣ ਨੂੰ ਫਿਰੇ
ਭਾਬੋ ਮੁੰਡਾ ਧਕੇ ਨਾਲ ਨੀ
ਸਤ ਦੀਆਂ ਲਾਈਟਾਂ ਉੱਤੇ ਮਿਲਤਾ ਹੈ
ਗੱਡੀ ਹੁੰਦੀ 07 ਵਾਲੀ ਨੀ
ਨੂਰ ਚਾੜਦੀ ਤੂੰ ਹੜਾ ਮੇਰਾ ਭਾਬੀਏ
ਐਵੇ ਗੱਲਾਂ ਬਾਤਾਂ ਨਾਲ ਨਾ ਤੂੰ ਟਾਲੀ ਨੀ
ਦਿਲ ਮੇਰੇ ਨੂੰ ਐਵੇ ਉਹ ਖਿਚਦਾ
ਟੀਵੀ ਖਿਚੇ range ਕੁੜੇ ਚਕੇ ਨਾਲ ਨੀ
ਮੇਰੇ ਦਿਲ ਵਿੱਚ ਆਉਣ ਨੂੰ ਫਿਰੇ
ਭਾਬੋ ਮੁੰਡਾ ਧਕੇ ਨਾਲ ਨੀ
ਮੇਰੇ ਦਿਲ ਵਿੱਚ ਆਉਣ ਨੂੰ ਫਿਰੇ
ਭਾਬੋ ਮੁੰਡਾ ਧਕੇ ਨਾਲ ਨੀ