Baby Doll

Korala Maan

ਕੋਰਾਲੇ ਤੇ ਡੁਲ ਗਈ ਓਏ ਨਾਲੇ ਮਾਨ ਮਾਨ ਜੇਹਾ ਕਰਦੀ ਓਏ
ਏ ਮਰਗੀ ਜੱਟ ਤੇ ਓ ਜਿਵੇਂ ਰੇਖਾ ਲੱਭੂ ਤੇ ਮਰਦੀ ਏ
ਕੋਰਾਲੇ ਤੇ ਡੁਲ ਗਈ ਓਏ ਨਾਲੇ ਮਾਨ ਮਾਨ ਜੇਹਾ ਕਰਦੀ ਓਏ
ਏ ਮਰਗੀ ਜੱਟ ਤੇ ਓ ਜਿਵੇਂ ਰੇਖਾ ਲੱਭੂ ਤੇ ਮਰਦੀ ਏ
ਓਏ ਟੋਪੀ ਲਾ ਕੇ ਹੁਸਨਾਂ ਦੀ
ਓਏ ਨਖਰੇ ਪੱਟੀ ਫਿਰਦੀ ਏ
ਤੇਰੇ ਸ਼ਹਿਰ ਦੀ baby doll ਸ਼ੇਰਾ
ਨਾ ਜੱਟ ਦਾ ਰੱਟੀ ਫਿਰਦੀ ਏ
ਤੇਰੇ ਸ਼ਹਿਰ ਦੀ baby doll ਸ਼ੇਰਾ
ਨਾ ਜੱਟ ਦਾ ਰੱਟੀ ਫਿਰਦੀ ਏ
ਓਏ ਦੇਖ ਕੇ ਸੂਰਤ ਡੁਲਿਆ ਨੀ ਮੈ
ਤੇ ਪਿੱਛੇ ਹੂਰ ਦੇ ਝਲਾ ਨੀ ਹੋਇਆ
ਮੇਰਾ ਪਿੰਡ ਮੇਰੇ ਨਾਲ ਏ
ਤੇ ਮਸ਼ਹੂਰ ਮੈ ਕੱਲਾ ਨੀ ਹੋਇਆ

Músicas mais populares de Korala Maan

Outros artistas de Folk pop